ਚੰਡੀਗੜ੍ਹ ਵਿਖੇ ਪੰਜਾਬ ਕੈਬਿਨੇਟ ਦੀ ਮੀਟਿੰਗ ਅੱਜ, ਸਰਦ ਰੁੱਤ ਇਜਲਾਸ ਬਿੱਲਾਂ 'ਤੇ ਹੋ ਸਕਦੀ ਵਿਚਾਰ ਚਰਚਾ

By  Jashan A December 10th 2018 09:41 AM -- Updated: December 10th 2018 02:13 PM

ਚੰਡੀਗੜ੍ਹ ਵਿਖੇ ਪੰਜਾਬ ਕੈਬਿਨੇਟ ਦੀ ਮੀਟਿੰਗ ਅੱਜ, ਸਰਦ ਰੁੱਤ ਇਜਲਾਸ ਬਿੱਲਾਂ 'ਤੇ ਹੋ ਸਕਦੀ ਵਿਚਾਰ ਚਰਚਾ,ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੰਡੀਗੜ੍ਹ 'ਚ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ।

captain amrinder singh ਚੰਡੀਗੜ੍ਹ ਵਿਖੇ ਪੰਜਾਬ ਕੈਬਿਨੇਟ ਦੀ ਮੀਟਿੰਗ ਅੱਜ, ਸਰਦ ਰੁੱਤ ਇਜਲਾਸ ਬਿੱਲਾਂ 'ਤੇ ਹੋ ਸਕਦੀ ਵਿਚਾਰ ਚਰਚਾ

ਮੀਟਿੰਗ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਵਿਖੇ ਦੁਪਹਿਰ ਬਾਅਦ ਰੱਖੀ ਗਈ ਹੈ।

punjab cabinet ਚੰਡੀਗੜ੍ਹ ਵਿਖੇ ਪੰਜਾਬ ਕੈਬਿਨੇਟ ਦੀ ਮੀਟਿੰਗ ਅੱਜ, ਸਰਦ ਰੁੱਤ ਇਜਲਾਸ ਬਿੱਲਾਂ 'ਤੇ ਹੋ ਸਕਦੀ ਵਿਚਾਰ ਚਰਚਾ

ਇਸ ਮੀਟਿੰਗ ਦੌਰਾਨ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਬਾਰੇ ਵਿਚਾਰ-ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਨਾਲ ਹੀ ਕੈਦੀਆਂ ਦੀ ਪੈਰੋਲ 12 ਹਫਤਿਆਂ ਦੀ ਥਾਂ 16 ਹਫਤੇ ਕਰਨ ਦੀ ਤਜਵੀਜ਼ ਵੀ ਪੇਸ਼ ਹੋਣ ਦੇ ਆਸਾਰ ਹਨ।

-PTC News

Related Post