ਭਾਰਤ ਬਨਾਮ ਇੰਗਲੈਂਡ: ਇੰਗਲੈਂਡ ਨੇ ਭਾਰਤ ਨੂੰ 338 ਦੌੜਾਂ ਦਾ ਦਿੱਤਾ ਟੀਚਾ

By  Jashan A June 30th 2019 06:54 PM -- Updated: June 30th 2019 06:59 PM

ਭਾਰਤ ਬਨਾਮ ਇੰਗਲੈਂਡ: ਇੰਗਲੈਂਡ ਨੇ ਭਾਰਤ ਨੂੰ 338 ਦੌੜਾਂ ਦਾ ਦਿੱਤਾ ਟੀਚਾ,ਬਰਮਿੰਘਮ: ਭਾਰਤ ਅਤੇ ਇੰਗਲੈਂਡ ਵਿਚਾਲੇ ਵਰਲਡ ਕੱਪ 2019 ਦਾ 38ਵਾਂ ਮੁਕਾਬਲਾ ਬਰਮਿੰਘਮ ਦੇ ਐਜਬੈਸਟਨ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ ਜਿਸ ਵਿਚ ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਜਿੱਥੇ ਇੰਗਲੈਂਡ ਨੇ 50 ਓਵਰਾਂ ਵਿਚ 7 ਵਿਕਟਾਂ ਗੁਆ ਕੇ ਭਾਰਤ ਨੂੰ 338 ਦੌੜਾਂ ਦਾ ਟੀਚਾ ਦਿੱਤਾ ਹੈ।ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਇੰਗਲੈਂਡ ਟੀਮ ਦੀ ਸ਼ੁਰੂਆਤ ਸ਼ਾਨਦਾਰ ਰਹੀ।

ਇੰਗਲੈਂਡ- ਜੇਸਨ ਰਾਏ, ਇਯੋਨ ਮੋਰਗਨ (ਕਪਤਾਨ), ਜਾਨੀ ਬੇਅਰਸਟੋ,  ਜੋ ਰੂਟ, ਬੇਨ ਸਟੋਕਸ, ਜੋਸ ਬਟਲਰ(ਵਿਕਟਕੀਪਰ), ਆਦਿਲ ਰਾਸ਼ਿਦ, ਮਾਰਕ ਵੁਡ, ਕ੍ਰਿਸ ਵੋਕਸ, ਜੋਫਰਾ ਆਰਚਰ, ਲਿਆਮ ਪਲੰਕੇਟ।

-PTC News

Related Post