ਕਾਮਨਵੈਲਥ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਨੇ ਮਹਿਲਾ 50 ਕਿਲੋਗ੍ਰਾਮ ਮੁਕਾਬਲੇ ਵਿੱਚ ਜਿੱਤਿਆ ਗੋਲਡ ਮੈਡਲ

By  Shanker Badra April 14th 2018 02:35 PM -- Updated: April 19th 2018 03:31 PM

ਕਾਮਨਵੈਲਥ ਖੇਡਾਂ 2018 :ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਨੇ ਮਹਿਲਾ 50 ਕਿਲੋਗ੍ਰਾਮ ਮੁਕਾਬਲੇ ਵਿੱਚ ਜਿੱਤਿਆ ਗੋਲਡ ਮੈਡਲ:ਆਸਟ੍ਰੇਲੀਆ ਵਿੱਚ ਜਾਰੀ 21ਵੀਆਂ ਰਾਸ਼ਟਰਮੰਡਲ ਖੇਡਾਂ ਦੇ 10ਵੇਂ ਦਿਨ ਦੇਸ਼ ਦੀ ਝੋਲੀ ਇੱਕ ਸੋਨ ਤਗ਼ਮਾ ਆ ਗਿਆ ਹੈ।ਕਾਮਨਵੈਲਥ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਨੇ ਮਹਿਲਾ 50 ਕਿਲੋਗ੍ਰਾਮ ਮੁਕਾਬਲੇ ਵਿੱਚ ਜਿੱਤਿਆ ਗੋਲਡ ਮੈਡਲਭਾਰਤ ਦੀ ਪਹਿਲਵਾਨ ਵਿਨੇਸ਼ ਫੋਗਟ ਨੇ ਮਹਿਲਾ ਫ੍ਰੀ ਸਟਾਈਲ 50 ਕਿਲੋਗ੍ਰਾਮ ਨੋਰਡਿਕ ਮੁਕਾਬਲੇ ਵਿਚ ਗੋਲਡ ਮੈਡਲ ਹਾਸਲ ਕੀਤਾ ਹੈ।ਕਾਮਨਵੈਲਥ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਨੇ ਮਹਿਲਾ 50 ਕਿਲੋਗ੍ਰਾਮ ਮੁਕਾਬਲੇ ਵਿੱਚ ਜਿੱਤਿਆ ਗੋਲਡ ਮੈਡਲਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕਾਮਨਵੈਲਥ ਖੇਡਾਂ 2018 ਦੀ 50 ਕਿਲੋਗ੍ਰਾਮ(ਫ੍ਰੀ ਸਟਾਈਲ) 'ਚ ਭਾਰਤ ਨੂੰ 23ਵਾਂ ਗੋਲਡ ਜਿੱਤਾ ਦਿੱਤਾ ਹੈ।ਫੋਗਾਟ ਦਾ ਫਾਈਨਲ 'ਚ ਮੁਕਾਬਲਾ ਕੈਨੇਡਾ ਦੀ ਜੈਸਿਕ ਮੈਕਡੋਨਲਡ ਨਾਲ ਸੀ।

-PTCNews

Related Post