ਦਲੇਰ ਮਹਿੰਦੀ ਦੇ ਘਰ ਘਟੀ ਦੁੱਖ ਭਰੀ ਘਟਨਾ!

By  Joshi October 9th 2017 01:32 PM

Daler mehndi's brother Shamsher singh passes away: ਦਲੇਰ ਮਹਿੰਦੀ ਦੇ ਘਰ ਦੁੱਖ ਭਰੀ ਘਟਨਾ ਵਾਪਰ ਗਈ ਹੈ, ਜਿਸ ਬਾਰੇ ਅੱਜ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਅੱਪਣਾ ਦੁੱਖ ਸਾਂਝਾ ਕੀਤਾ ਹੈ। ਉਹਨਾਂ ਦੇ ਵੱੱਡੇ ਭਰਾ ਸਮਸ਼ੇਰ ਸਿੰਘ ਅੱਜ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। —PTC News

Related Post