ਪੰਜਾਬ

ਦਲੇਰ ਮਹਿੰਦੀ ਦੇ ਘਰ ਘਟੀ ਦੁੱਖ ਭਰੀ ਘਟਨਾ!

By Joshi -- October 09, 2017 1:32 pm

Daler mehndi's brother Shamsher singh passes away:

ਦਲੇਰ ਮਹਿੰਦੀ ਦੇ ਘਰ ਦੁੱਖ ਭਰੀ ਘਟਨਾ ਵਾਪਰ ਗਈ ਹੈ, ਜਿਸ ਬਾਰੇ ਅੱਜ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਅੱਪਣਾ ਦੁੱਖ ਸਾਂਝਾ ਕੀਤਾ ਹੈ। ਉਹਨਾਂ ਦੇ ਵੱੱਡੇ ਭਰਾ ਸਮਸ਼ੇਰ ਸਿੰਘ ਅੱਜ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ।


—PTC News

  • Share