ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਮਾਤਾ ਅਵਤਾਰ ਕੌਰ ਦੀਆਂ ਅਸਥੀਆਂ ਗੁਰਦਵਾਰਾ ਪਤਾਲਪੁਰੀ (ਕੀਰਤਪੁਰ ਸਾਹਿਬ) ਵਿਖੇ ਜਲ ਪ੍ਰਵਾਹ

By  Shanker Badra April 26th 2019 05:21 PM -- Updated: April 26th 2019 05:31 PM

ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਮਾਤਾ ਅਵਤਾਰ ਕੌਰ ਦੀਆਂ ਅਸਥੀਆਂ ਗੁਰਦਵਾਰਾ ਪਤਾਲਪੁਰੀ (ਕੀਰਤਪੁਰ ਸਾਹਿਬ) ਵਿਖੇ ਜਲ ਪ੍ਰਵਾਹ:ਕੀਰਤਪੁਰ ਸਾਹਿਬ : ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸਤਿਕਾਰਯੋਗ ਮਾਤਾ ਅਵਤਾਰ ਕੌਰ ਜੀ (85) ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏੇ ਸਨ ਦਾ ਅੰਗੀਠਾ ਸੰਭਾਲਦਿਆਂ ਅਸਥੀਆਂ ਅੱਜ ਗੁਰਦਵਾਰਾ ਸ੍ਰੀ ਪਤਾਲਪੁਰੀ ਸਾਹਿਬ (ਕੀਰਤਪੁਰ ਸਾਹਿਬ) ਦੇ ਅਸਥਘਾਟ ਵਿਖੇ ਸ੍ਰੀ ਜਪੁ ਜੀ ਸਾਹਿਬ ਦੇ ਪਾਠ ਦੀ ਅਰਦਾਸ ਉਪਰੰਤ ਸਤਿਨਾਮ ਵਾਹਿਗੁਰੂ ਦਾ ਨਿਰੰਤਰ ਜਾਪ ਕਰਦਿਆਂ ਗੁਰਮਤਿ ਮਰਿਆਦਾ ਅਨੁਸਾਰ ਜਲ ਪ੍ਰਵਾਹ ਕਰ ਦਿਤੀਆਂ ਗਈਆਂ। [caption id="attachment_287923" align="aligncenter" width="300"]Damdami Taksal Giani Harnam Singh Khalsa Mother Kiratpur Sahib scattering of ashes ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਮਾਤਾ ਅਵਤਾਰ ਕੌਰ ਦੀਆਂ ਅਸਥੀਆਂ ਗੁਰਦਵਾਰਾ ਪਤਾਲਪੁਰੀ (ਕੀਰਤਪੁਰ ਸਾਹਿਬ) ਵਿਖੇ ਜਲ ਪ੍ਰਵਾਹ[/caption] ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ, ਸੰਤ ਪ੍ਰਦੀਪ ਸਿੰਘ ਬੋਰੇਵਾਲ, ਭਾਈ ਈਸ਼ਰ ਸਿੰਘ, ਸੰਤ ਇੰਦਰਜੀਤ ਸਿੰਘ ਸਹੌੜਾ, ਬਾਬਾ ਸੁਖਵਿੰਦਰ ਸਿੰਘ ਨਿਕੇਘੁਮਣਾਵਾਲੇ, ਹੈਡ ਗ੍ਰੰਥੀ ਫੂਲਾ ਸਿੰਘ ਤਖਤ ਕੇਸਗੜਸਾਹਿਬ, ਸ੍ਰੋਮਣੀ ਕਮੇਟੀ ਮੈਬਰ ਭਾਈ ਅਜੈਬ ਸਿੰਘ ਅਭਿਆਸੀ, ਭਾਈ ਅਮਰਜੀਤ ਸਿੰਘ ਚਾਵਲਾ, [caption id="attachment_287922" align="aligncenter" width="300"]Damdami Taksal Giani Harnam Singh Khalsa Mother Kiratpur Sahib scattering of ashes ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਮਾਤਾ ਅਵਤਾਰ ਕੌਰ ਦੀਆਂ ਅਸਥੀਆਂ ਗੁਰਦਵਾਰਾ ਪਤਾਲਪੁਰੀ (ਕੀਰਤਪੁਰ ਸਾਹਿਬ) ਵਿਖੇ ਜਲ ਪ੍ਰਵਾਹ[/caption] ਹੋਰ ਖਬਰਾਂ: ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ SGPC ਨੇ ਮੰਗੇ ਪਾਸਪੋਰਟ ਕੁਲਦੀਪ ਸਿੰਘ ਰੋਡੇ, ਰਤਨ ਸਿੰਘ ਜਫਰਵਾਲ, ਗੁਰਿੰਦਰਪਾਲ ਸਿੰਘ ਗੋਰਾ, ਦਲਜੀਤ ਸਿੰਘ ਭਿੰਡਰ, ਸਰਬਜੀਤ ਸਿੰਘ ਪੰਜ ਪਿਆਰੇ, ਜਸਬੀਰ ਸਿੰਘ ਮੈਨੇਜਰ ਕੇਸਗੜ ਸਾਹਿਬ, ਬਲਵਿੰਦਰ ਸਿੰਘ ਮੈਨੇਜਰ, ਮਨਦੀਪ ਸਿੰਘ ਜ਼ੋਹਲ, ਗਿਆਨੀ ਹਰਦੀਪ ਸਿੰਘ ਅਨੰਦਪੁਰ, ਪ੍ਰਿੰਸੀਪਲ ਵੀਰਪਾਲ ਸਿੰਘ, ਗੁਰਦੇਵ ਸਿੰਘ ਰਜਣ, ਭਾਈ ਰਣਧੀਰ ਸਿੰਘ ਗੜਾ ਸਾਹਿਬ, ਭਾਈ ਸੁਖਵਿੰਦਰ ਸਿੰਘ ਅਗਵਾਨ, ਬਾਬਾ ਕਮਲਜੀਤ ਸਿੰਘ ਟਾਹਲੀਆਣਾ, [caption id="attachment_287921" align="aligncenter" width="300"]Damdami Taksal Giani Harnam Singh Khalsa Mother Kiratpur Sahib scattering of ashes ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਮਾਤਾ ਅਵਤਾਰ ਕੌਰ ਦੀਆਂ ਅਸਥੀਆਂ ਗੁਰਦਵਾਰਾ ਪਤਾਲਪੁਰੀ (ਕੀਰਤਪੁਰ ਸਾਹਿਬ) ਵਿਖੇ ਜਲ ਪ੍ਰਵਾਹ[/caption] ਬਾਬਾ ਹਰਪਿੰਦਰ ਸਿੰਘ ਟਾਹਲੀ ਸਾਹਿਬ, ਬਾਬਾ ਅਜਵਿੰਦਰ ਸਿੰਘ ਰਾੜਾ ਸਾਹਿਬ, ਭਾਈ ਕਸ਼ਮੀਰ ਸਿੰਘ ਪਟਿਆਲਾ, ਬਾਬਾ ਪਾਲ ਸਿੰਘ ਪਟਿਆਲਾ, ਬਾਬਾ ਕਰਮਜੀਤ ਸਿੰਘ ਟਿਬਾ ਸਾਹਿਬ, ਭੁਪਿੰਦਰ ਸਿੰਘ ਪਟਿਆਲਾ, ਤਰਲੋਚਨ ਸਿੰਘ ਹੁਸ਼ਿਆਰਪੁਰ, ਬਾਬਾ ਸੁਰਜੀਤ ਸਿੰਘ ਮਹਿਰੋ, ਬਾਬਾ ਰਸ਼ਪਾਲ ਸਿੰਘ ਝੋਕਮਹੜੋ, ਭਾਈ ਸੁਖਦੇਵ ਸਿੰਘ ਅਨੰਦਪੁਰ,ਮਾਤਾ ਕੁਲਵੰਤ ਕੌਰ ਮੁੰਡਾਪਿੰਡ, ਬਾਬਾ ਜੀਵਾ ਸਿੰਘ, ਨਿਰਮਲ ਜੀਤ ਸਿੰਘ ਪਟਿਆਲਾ, ਹਰਚੰਦ ਸਿੰਘ ਮਹਿਤਾ, ਜਰਨੇਲ ਸਿੰਘ , ਬਾਬਾ ਅਜੀਤ ਸਿੰਘ ਮਹਿਤਾ ਚੌਕ ਆਦਿ ਮੌਜੂਦ ਸਨ।ਮਾਤਾ ਅਵਤਾਰ ਕੌਰ ਨਮਿਤ ਪਾਠ ਦਾ ਭੋਗ ਅਤੇ ਅਰਦਾਸ ਸਮਾਗਮ ਉਹਨਾਂ ਦੇ ਨਗਰ ਪਿੰਡ ਧੁੰਮਾਂ ਵਿਖੇ 30 ਅਪ੍ਰੈਲ ਦਿਨ ਮੰਗਲ ਵਾਰ 11 ਤੋਂ 2 ਵਜੇ ਤਕ ਹੋਵੇਗਾ।   -PTCNews

Related Post