CBSE ਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ , 12ਵੀਂ ਜਮਾਤ ਦੇ ਐਲਾਨੇ ਨਤੀਜੇ ,ਇਸ ਤਰ੍ਹਾਂ ਦੇਖੋ ਨਤੀਜੇ

By  Shanker Badra May 2nd 2019 01:21 PM -- Updated: May 2nd 2019 01:32 PM

CBSE ਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ , 12ਵੀਂ ਜਮਾਤ ਦੇ ਐਲਾਨੇ ਨਤੀਜੇ ,ਇਸ ਤਰ੍ਹਾਂ ਦੇਖੋ ਨਤੀਜੇ:ਨਵੀਂ ਦਿੱਲੀ : ਸੈਂਟਰਲ ਬੋਰਡ ਆਫ ਸੈਕੰਡਰੀ ਐਜ਼ੂਕੇਸ਼ਨ (ਸੀ.ਬੀ.ਐੱਸ.ਈ.) ਨੇ ਅੱਜ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ।ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਸ ਵਾਰ ਸੀ.ਬੀ.ਐੱਸ.ਈ. ਦੇ ਨਤੀਜੇ 10 ਮਈ ਤੱਕ ਆਉਣਗੇ ਪਰ ਵੀਰਵਾਰ ਨੂੰ ਸੀ.ਬੀ.ਐੱਸ.ਈ. ਨੇ ਵਿਦਿਆਰਥੀਆਂ ਨੂੰ ਅਚਾਨਕ ਤੋਹਫ਼ਾ ਦੇ ਦਿੱਤਾ ਹੈ। [caption id="attachment_290299" align="aligncenter" width="300"]Delhi CBSE Class 12th results 2019 today declared CBSE ਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ , 12ਵੀਂ ਜਮਾਤ ਦੇ ਐਲਾਨੇ ਨਤੀਜੇ ,ਇਸ ਤਰ੍ਹਾਂ ਦੇਖੋ ਨਤੀਜੇ[/caption] ਦੱਸ ਦੇਈਏ ਕਿ ਇਸ ਵਾਰ ਚੋਣਾਂ ਕਰਕੇ ਸੀ.ਬੀ.ਐੱਸ.ਈ. ਦੀਆਂ ਪ੍ਰੀਖਿਆਵਾਂ ਜਲਦੀ ਹੋਈਆਂ ਸਨ।ਇਸ ਸਾਲ ਪ੍ਰੀਖਿਆ 'ਚ ਕੁੱਲ 31 ਲੱਖ ਵਿਦਿਆਰਥੀਆਂ ਨੇ ਭਾਗ ਲਿਆ ਸੀ।ਇਨ੍ਹਾਂ 'ਚੋਂ 18.1 ਫੀਸਦੀ ਲੜਕੇ ਅਤੇ 12.9 ਫੀਸਦੀ ਲੜਕੀਆਂ ਸ਼ਾਮਲ ਸਨ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸੰਗਰੂਰ : ਨਸ਼ਾ ਛੁਡਾਓ ਕੇਂਦਰ ਵਿਚ ਦਾਖ਼ਲ ਵਿਅਕਤੀ ਦੀ ਕੁੱਟਮਾਰ ਨਾਲ ਹੋਈ ਮੌਤ , ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ [caption id="attachment_290303" align="aligncenter" width="300"]Delhi CBSE Class 12th results 2019 today declared
CBSE ਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ , 12ਵੀਂ ਜਮਾਤ ਦੇ ਐਲਾਨੇ ਨਤੀਜੇ ,ਇਸ ਤਰ੍ਹਾਂ ਦੇਖੋ ਨਤੀਜੇ[/caption] ਇਸ ਦੇ ਲਈ ਸੀ.ਬੀ.ਐੱਸ.ਈ. 12ਵੀਂ ਜਮਾਤ ਦੇ ਵਿਦਿਆਰਥੀ ਇਸ ਵੈੱਬਸਾਈਟ 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ।ਵਿਦਿਆਰਥੀ ਆਪਣਾ ਰਿਲਜਟ ਦੇਖਣ ਲਈ ਬੋਰਡ ਦੀ ਵੈੱਬਸਾਈਟ http://cbse.nic.in/ , http://cbseresults.nic.in/class12/Class12th19.htm ਅਤੇ http://cbseresults.nic.in 'ਤੇ ਜਾ ਕੇ ਕਲਿੱਕ ਕਰਕੇ ਰੋਲ ਨੰਬਰ ਭਰ ਕੇ ਨਤੀਜੇ ਚੈੱਕ ਕਰ ਸਕਦੇ ਹਨ। -PTCNews

Related Post