ਨਸ਼ਾਖੋਰੀ ਨੇ ਉਜਾੜਿਆ ਇਕ ਹੱਸਦਾ ਵੱਸਦਾ ਪਰਿਵਾਰ, ਨੌਜਵਾਨ ਨੂੰ ਦਿੱਤੀ ਬੇਰਹਿਮੀ ਨਾਲ ਮੌਤ
Jagroop Kaur
March 28th 2021 04:18 PM
ਸੂਬੇ ਦੇ ਵਿਚ ਅਪਰਾਧਕ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ , ਜਿੰਨਾ 'ਤੇ ਥਲ ਪਾਉਣਾ ਸ਼ਾਇਦ ਪੁਲਿਸ ਪ੍ਰਸ਼ਾਸਨ ਦੀ ਹੱਦ ਤੋਂ ਬਾਹਰ ਹੈ , ਇਸ ਲਈ ਹੀ ਤਾਂ ਨਸ਼ੇੜੀਆਂ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਕਿਸੇ ਦੀ ਜਾਨ ਲੈਣ ਲੱਗੇ ਵੀ ਗੁਰੇਜ਼ ਨਹੀਂ ਕਰਦੇ , ਅਜਿਹਾ ਹੀ ਇਕ ਮਾਮਲਾ ਥਾਣਾ ਸਮਰਾਲਾ ਦੀ ਹਦੂਦ ਹੇਠ ਪੈਂਦੇ ਪਿੰਡ ਢਿਲਵਾਂ ਦੇ ਵਸਨੀਕ ਨੂੰ ਬੀਤੀ ਰਾਤ ਨਸ਼ੇੜੀਆਂ ਨੇ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ।