ਹਰਨਾਜ਼ ਕੌਰ ਸੰਧੂ ਦਾ ਵੱਡਾ ਬਿਆਨ, ਕਿਹਾ-ਮੈਂ ਭਗਵੰਤ ਮਾਨ ਦੀ ਫ਼ੈਨ ਹਾਂ

By  Ravinder Singh March 30th 2022 11:33 AM -- Updated: March 30th 2022 11:35 AM

ਚੰਡੀਗੜ੍ਹ : ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਅੱਜ ਚੰਡੀਗੜ੍ਹ ਪੁੱਜੀ। ਹਰਨਾਜ਼ ਕੌਰ ਸੰਧੂ ਅੱਜ ਪੰਜਾਬੀ ਸੂਟ ਤੇ ਫੁਲਕਾਰੀ ਵਿੱਚ ਨਜ਼ਰ ਆਏ। ਇਸ ਸਮੇਂ ਉਨ੍ਹਾਂ ਨੇ ਬੜੀ ਹੀ ਬੇਬਾਕੀ ਨਾਲ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਨੂੰ ਮਿਲ ਕੇ ਚੰਗਾ ਲੱਗਿਆ ਹੈ। ਨਸ਼ਾ ਪੰਜਾਬ 'ਚ ਸਭ ਤੋਂ ਵੱਡੀ ਸਮੱਸਿਆ : ਹਰਨਾਜ ਕੌਰ ਸੰਧੂ ਮੈਂ ਭਗਵੰਤ ਮਾਨ ਦੀ ਫ਼ੈਨ ਹਾਂ। ਪੰਜਾਬ ਵਿੱਚ ਇਸ ਸਮੇਂ ਨਸ਼ਾ ਸਭ ਤੋਂ ਵੱਡੀ ਸਮੱਸਿਆ ਹੈ। ਮੈਂ ਇਸ ਮੁੱਦੇ ਉਤੇ ਭਗਵੰਤ ਮਾਨ ਨਾਲ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਬਾਲੀਵੁੱਡ ਇਕ ਸਾਲ ਬਾਅਦ ਸੋਚਾਂਗੇ। ਨਸ਼ਾ ਪੰਜਾਬ 'ਚ ਸਭ ਤੋਂ ਵੱਡੀ ਸਮੱਸਿਆ : ਹਰਨਾਜ ਕੌਰ ਸੰਧੂਇੰਨੇ ਘੱਟ ਸਮੇਂ ਵਿੱਚ ਇੰਨਾ ਬਦਲਾਅ ਲੈ ਆਉਂਦਾ ਹੈ। ਮੇਰਾ ਮੁਕਾਬਲੇ ਮੇਰੇ ਆਪਣੇ ਨਾਲ ਹੀ ਸੀ। ਮੈਂ ਪੰਜਾਬ ਲਈ ਕੁਝ ਕਰਨਾ ਚਾਹੁੰਦੀ ਹਾਂ। ਮੈਨੂੰ ਪਹਿਲਾਂ ਪਤਲੇ ਹੋਣ ਲਈ ਬੋਲਿਆ ਜਾਂਦਾ ਸੀ। ਹਰਨਾਜ ਕੌਰ ਸੰਧੂ ਦਾ ਵੱਡਾ ਬਿਆਨ, ਕਿਹਾ-ਮੈਂ ਭਗਵੰਤ ਮਾਨ ਦੀ ਫ਼ੈਨ ਹਾਂਮੈਂ ਆਟਾ ਨਹੀਂ ਖਾ ਸਕਦੀ ਮੈਨੂੰ celeicਹੈ, ਜਿਸ ਕਾਰਨ ਆਟੇ ਤੋਂ ਮੈਨੂੰ ਅਲਰਜੀ ਹੈ। ਲੋਕ ਕੁਝ ਵੀ ਬੋਲਦੇ ਹਨ। Body shaming ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਹਰ ਕਿਸੇ ਨੂੰ ਆਪਣੇ ਮੁਤਾਬਿਕ ਜਿਉਣ ਦਾ ਹੱਕ ਹੈ। ਇਹ ਵੀ ਪੜ੍ਹੋ : ਪੰਜਾਬ 'ਚ ਕਣਕ ਦੀ ਸਰਕਾਰੀ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਹੋਵੇਗੀ, 'ਆਪ' ਅੱਗੇ ਕਈ ਚੁਣੌਤੀਆਂ

Related Post