ਹਰਨਾਜ਼ ਕੌਰ ਸੰਧੂ ਦਾ ਵੱਡਾ ਬਿਆਨ, ਕਿਹਾ-ਮੈਂ ਭਗਵੰਤ ਮਾਨ ਦੀ ਫ਼ੈਨ ਹਾਂ
ਮੈਂ ਭਗਵੰਤ ਮਾਨ ਦੀ ਫ਼ੈਨ ਹਾਂ। ਪੰਜਾਬ ਵਿੱਚ ਇਸ ਸਮੇਂ ਨਸ਼ਾ ਸਭ ਤੋਂ ਵੱਡੀ ਸਮੱਸਿਆ ਹੈ। ਮੈਂ ਇਸ ਮੁੱਦੇ ਉਤੇ ਭਗਵੰਤ ਮਾਨ ਨਾਲ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਬਾਲੀਵੁੱਡ ਇਕ ਸਾਲ ਬਾਅਦ ਸੋਚਾਂਗੇ।
ਇੰਨੇ ਘੱਟ ਸਮੇਂ ਵਿੱਚ ਇੰਨਾ ਬਦਲਾਅ ਲੈ ਆਉਂਦਾ ਹੈ। ਮੇਰਾ ਮੁਕਾਬਲੇ ਮੇਰੇ ਆਪਣੇ ਨਾਲ ਹੀ ਸੀ। ਮੈਂ ਪੰਜਾਬ ਲਈ ਕੁਝ ਕਰਨਾ ਚਾਹੁੰਦੀ ਹਾਂ। ਮੈਨੂੰ ਪਹਿਲਾਂ ਪਤਲੇ ਹੋਣ ਲਈ ਬੋਲਿਆ ਜਾਂਦਾ ਸੀ।
ਮੈਂ ਆਟਾ ਨਹੀਂ ਖਾ ਸਕਦੀ ਮੈਨੂੰ celeicਹੈ, ਜਿਸ ਕਾਰਨ ਆਟੇ ਤੋਂ ਮੈਨੂੰ ਅਲਰਜੀ ਹੈ। ਲੋਕ ਕੁਝ ਵੀ ਬੋਲਦੇ ਹਨ। Body shaming ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਹਰ ਕਿਸੇ ਨੂੰ ਆਪਣੇ ਮੁਤਾਬਿਕ ਜਿਉਣ ਦਾ ਹੱਕ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕਣਕ ਦੀ ਸਰਕਾਰੀ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਹੋਵੇਗੀ, 'ਆਪ' ਅੱਗੇ ਕਈ ਚੁਣੌਤੀਆਂ