ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਕਰਨ ਦੀ ਮਿੱਤੀ 9ਵੀਂ ਵਾਰ ਮੁਲਤਵੀ  

By  Shanker Badra May 25th 2021 09:00 AM -- Updated: May 25th 2021 09:08 AM

ਚੰਡੀਗੜ੍ਹ :  ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਕਰਨ ਦੀ ਮਿੱਤੀ 9ਵੀਂ ਵਾਰ ਅੱਗੇ ਪਾਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਧੂਮ ਧੜੱਕੇ ਨਾਲ ਆਨਲਾਈਨ ਬਦਲੀਆਂ ਕਰਨ ਦੀ ਫੂਕ ਨਿਕਲੀ ਹੈ।

ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਕਰਨ ਦੀ ਮਿੱਤੀ 9ਵੀਂ ਵਾਰ ਮੁਲਤਵੀ

ਪੜ੍ਹੋ ਹੋਰ ਖ਼ਬਰਾਂ : ਦੀਪ ਸਿੱਧੂ ਖਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਚੱਲਦਿਆਂ ਪੰਜਾਬ 'ਚ ਕੇਸ ਦਰਜ

ਹੁਣ ਪ੍ਰਾਇਮਰੀ ਕੇਡਰ ਦੇ ਈ.ਟੀ.ਟੀ, ਐਚ.ਟੀ ਅਤੇ ਸੀ.ਐਚ.ਟੀ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਕਰਨ ਦੀ ਮਿੱਤੀ ਇਕ ਜੂਨ ਮਿੱਥੀ ਗਈ ਹੈ।

ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਕਰਨ ਦੀ ਮਿੱਤੀ 9ਵੀਂ ਵਾਰ ਮੁਲਤਵੀ

ਪੜ੍ਹੋ ਹੋਰ ਖ਼ਬਰਾਂ : ਦੇਸ਼ 'ਚ ਬਲੈਕ ਅਤੇ ਵਾਈਟ ਫੰਗਸ ਤੋਂ ਬਾਅਦ ਹੁਣ ਪੀਲੀ ਫੰਗਸ ਨੇ ਦਿੱਤੀ ਦਸਤਕ

ਜਾਣਕਾਰੀ ਅਨੁਸਾਰ ਪਿਛਲੇ ਹੁਕਮਾਂ ਵਿਚ ਬਦਲੀਆਂ 25 ਮਈ ਨੂੰ ਲਾਗੂ ਕਰਨ ਦੇਨਿਰਦੇਸ਼ ਦਿੱਤੇ ਸਨ।ਸਿੱਖਿਆ ਵਿਭਾਗ ਵਾਰ ਵਾਰ ਬਦਲੀਆਂ ਲਾਗੂ ਕਰਨ ਦੀ ਮਿੱਤੀ ਮੁਲਤਵੀ ਕਰ ਚੁੱਕਾ ਹੈ।

-PTCNews

Related Post