Diljit Dosanjh in Met Gala 2025 : ਦਿਲਜੀਤ ਦੋਸਾਂਝ ਨੇ ਪੰਜਾਬ ਦੇ ਰਾਜਕੁਮਾਰ ਵਜੋਂ ਕੀਤੀ ਐਂਟਰੀ, ਵੱਖ ਅੰਦਾਜ ’ਚ ਪੰਜਾਬੀ ਸੱਭਿਆਚਾਰ ਨੂੰ ਕੀਤਾ ਪੇਸ਼, ਗੋਰਿਆਂ ਦੇ ਸਾਹਮਣੇ ਮੁੱਛਾਂ ਨੂੰ ਦਿੱਤਾ ਤਾਅ, ਦੇਖੋ ਤਸਵੀਰਾਂ
ਦਿਲਜੀਤ ਦੋਸਾਂਝ ਜੋ ਆਪਣੇ ਗੀਤਾਂ ਅਤੇ ਅਦਾਕਾਰੀ ਨਾਲ ਪੰਜਾਬ ਤੋਂ ਲੈ ਕੇ ਬਾਲੀਵੁੱਡ ਤੱਕ ਦਿਲ ਜਿੱਤ ਰਿਹਾ ਹੈ, ਆਖਰਕਾਰ ਮੇਟ ਗਾਲਾ 2025 ਦੇ ਰੈੱਡ ਕਾਰਪੇਟ 'ਤੇ ਐਂਟਰੀ ਕਰ ਗਏ ਹਨ। ਮੇਟ ਤੋਂ ਦਿਲਜੀਤ ਦੇ ਲੁੱਕ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਉਹ ਕਿਸੇ ਰਾਜਕੁਮਾਰ ਤੋਂ ਘੱਟ ਨਹੀਂ ਲੱਗ ਰਹੇ ਹਨ।
Aarti
May 6th 2025 08:24 AM --
Updated:
May 6th 2025 11:52 AM
