ਫਰੀਦਕੋਟ 'ਚ ਪੰਜ ਸਾਲਾ ਬੱਚਾ ਹੋਇਆ ਅਗਵਾ,ਪੁਲਿਸ ਜਾਂਚ 'ਚ ਜੁਟੀ

By  Shanker Badra July 11th 2018 06:23 PM -- Updated: July 11th 2018 06:26 PM

ਫਰੀਦਕੋਟ 'ਚ ਪੰਜ ਸਾਲਾ ਬੱਚਾ ਹੋਇਆ ਅਗਵਾ,ਪੁਲਿਸ ਜਾਂਚ 'ਚ ਜੁਟੀ:ਫਰੀਦਕੋਟ ਦੇ ਪਿੰਡ ਅਰਾਯੀਆ ਵਾਲਾ 'ਚ 5 ਸਾਲਾ ਬੱਚੇ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।Faridkot in Five year child Kidnappingਜਾਣਕਾਰੀ ਅਨੁਸਾਰ ਜਦੋਂ ਇਹ ਬੱਚਾ ਪ੍ਰਾਇਮਰੀ ਸਕੂਲ ਤੋਂ ਘਰ ਆ ਰਿਹਾ ਸੀ ਤਾਂ ਰਸਤੇ 'ਚ ਬਾਈਕ 'ਤੇ ਸਵਾਰ ਵਿਅਕਤੀ ਅਤੇ ਔਰਤ ਨੇ ਬੱਚੇ ਨੂੰ ਘਰ ਛੱਡਣ ਦਾ ਬਹਾਨਾ ਲਗਾ ਨਾਲ ਬਿਠਾ ਲਿਆ,ਜਿਸ ਤੋਂ ਬਾਅਦ ਬੱਚੇ ਨੂੰ ਅਗਵਾ ਕਰ ਲਿਆ।ਇਸ ਘਟਨਾ ਤੋਂ ਬਾਅਦ ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ। -PTCNews

Related Post