ਬਹਿਬਲ ਕਲਾਂ ਗੋਲੀਕਾਂਡ ਮਾਮਲਾ: ਹੁਣ ਸਾਬਕਾ SHO ਅਮਰਜੀਤ ਸਿੰਘ ਕੁਲਾਰ ਨੇ ਵੀ ਦਾਖਲ ਕੀਤੀ ਅਗਾਮੀ ਜਮਾਨਤ ਲਈ ਅਰਜ਼ੀ

By  Jashan A January 29th 2019 03:43 PM -- Updated: January 29th 2019 03:45 PM

ਬਹਿਬਲ ਕਲਾਂ ਗੋਲੀਕਾਂਡ ਮਾਮਲਾ: ਹੁਣ ਸਾਬਕਾ SHO ਅਮਰਜੀਤ ਸਿੰਘ ਕੁਲਾਰ ਨੇ ਵੀ ਦਾਖਲ ਕੀਤੀ ਅਗਾਮੀ ਜਮਾਨਤ ਲਈ ਅਰਜ਼ੀ,ਫਰੀਦਕੋਟ: SIT ਦੇ ਸੰਮਨਾ ਤੋਂ ਬਾਅਦ 2 ਪੁਲਿਸ ਅਧਿਕਾਰੀਆਂ SP ਬਿਕਰਮਜੀਤ ਸਿੰਘ ਅਤੇ ਇੰਸਪੈਕਟਰ ਪ੍ਰਦੀਪ ਸਿੰਘ ਵਲੋਂ ਫਰੀਦਕੋਟ ਦੀ ਸ਼ੈਸ਼ਨ ਕੋਰਟ 'ਚ ਅਗਾਮੀ ਜਮਾਨਤ ਦੀ ਅਰਜ਼ੀ ਤੋਂ ਬਾਅਦ ਅੱਜ ਬਾਜਾਖਾਨਾ ਦੇ ਤਤਕਾਲੀ SHO ਅਮਰਜੀਤ ਸਿੰਘ ਕੁਲਾਰ ਵਲੋਂ ਵੀ ਅਗਾਮੀ ਜਮਾਨਤ ਲਈ ਫਰੀਦਕੋਟ ਦੀ ਸ਼ੈਸ਼ਨ ਅਦਾਲਤ 'ਚ ਅਰਜ਼ੀ ਦਾਖਲ ਕਰਵਾ ਦਿੱਤੀ ਗਈ ਹੈ।

Behbal Kalan firing case : Now, former inspector Amarjeet Singh applies for pre-arrest bail ਬਹਿਬਲ ਕਲਾਂ ਗੋਲੀਕਾਂਡ ਮਾਮਲਾ: ਹੁਣ ਸਾਬਕਾ SHO ਅਮਰਜੀਤ ਸਿੰਘ ਕੁਲਾਰ ਨੇ ਵੀ ਦਾਖਲ ਕੀਤੀ ਅਗਾਮੀ ਜਮਾਨਤ ਲਈ ਅਰਜ਼ੀ

ਦੱਸ ਦੇਈਏ ਕਿ ਪਿਛਲੇ ਦਿਨੀ SIT ਵੱਲੋਂ ਇਹਨਾਂ ਪੁਲਿਸ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤੇ ਸਨ, ਜਿਸ ਕਾਰਨ ਅੱਜ ਇਹਨਾਂ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ।

Behbal Kalan firing case : Now, former inspector Amarjeet Singh applies for pre-arrest bail ਬਹਿਬਲ ਕਲਾਂ ਗੋਲੀਕਾਂਡ ਮਾਮਲਾ: ਹੁਣ ਸਾਬਕਾ SHO ਅਮਰਜੀਤ ਸਿੰਘ ਕੁਲਾਰ ਨੇ ਵੀ ਦਾਖਲ ਕੀਤੀ ਅਗਾਮੀ ਜਮਾਨਤ ਲਈ ਅਰਜ਼ੀ

ਇਸ ਤੋਂ ਪਹਿਲਾਂ ਸਿਟ ਵੱਲੋਂ ਮੋਗਾ ਦੇ ਸਾਬਕਾ SSP ਚਰਨਜੀਤ ਸ਼ਰਮਾ ਨੂੰ ਇਸ ਮਾਮਲੇ ‘ਚ 27 ਜਨਵਰੀ ਨੂੰ ਗਿਰਫਤਾਰ ਕੀਤਾ ਗਿਆ ਸੀ ਅਤੇ ਉਹ 4 ਫਰਵਰੀ ਤੱਕ ਪੁਲਿਸ ਰਿਮਾਂਡ ਉੱਤੇ ਹੈ।

-PTC News

Related Post