ਗਿੱਲ ਲਿਵਿੰਗ ਟਰੱਸਟ ਅਮਰੀਕਾ ਵੱਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ਲਈ ਇੱਕ ਕਰੋੜ ਰੁਪਏ ਦੀ ਰਾਸ਼ੀ ਭੇਂਟ

By  Shanker Badra September 25th 2019 12:51 PM

ਗਿੱਲ ਲਿਵਿੰਗ ਟਰੱਸਟ ਅਮਰੀਕਾ ਵੱਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ਲਈ ਇੱਕ ਕਰੋੜ ਰੁਪਏ ਦੀ ਰਾਸ਼ੀ ਭੇਂਟ:ਅੰਮ੍ਰਿਤਸਰ : ਗਿੱਲ ਲਿਵਿੰਗ ਟਰੱਸਟ ਅਮਰੀਕਾ ਵੱਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਘਰ ਲਈ ਇੱਕ ਕਰੋੜ ਰੁਪਏ ਦੀ ਰਾਸ਼ੀ ਭੇਂਟ ਕੀਤੀ ਹੈ। [caption id="attachment_343421" align="aligncenter" width="300"]Gill Living Trust America donates Rs 1 crore for the Langar at Sachkhand Sri Harmandir Sahib ਗਿੱਲ ਲਿਵਿੰਗ ਟਰੱਸਟ ਅਮਰੀਕਾ ਵੱਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ਲਈ ਇੱਕ ਕਰੋੜ ਰੁਪਏ ਦੀ ਰਾਸ਼ੀ ਭੇਂਟ[/caption] ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦੀ ਬਹੁਤ ਸ਼ਲਾਘਾ ਕੀਤੀ ਹੈ।ਡਾਕਟਰ ਭਗਵੰਤ ਕੌਰ ਗਿੱਲ ਅਮਰੀਕਾ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੀ ਨੇਕ ਕਮਾਈ ਗੁਰੂ ਘਰ ਲਈ ਭੇਂਟਕੀਤੀ ਹੈ। [caption id="attachment_343420" align="aligncenter" width="300"]Gill Living Trust America donates Rs 1 crore for the Langar at Sachkhand Sri Harmandir Sahib ਗਿੱਲ ਲਿਵਿੰਗ ਟਰੱਸਟ ਅਮਰੀਕਾ ਵੱਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ਲਈ ਇੱਕ ਕਰੋੜ ਰੁਪਏ ਦੀ ਰਾਸ਼ੀ ਭੇਂਟ[/caption] ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਡਾਕਟਰ ਰੂਪ ਸਿੰਘ ਨੇ ਗੁਰਜੀਤ ਸਿੰਘ ਬਰਾੜ ਅਤੇ ਜਗਤਾਰ ਸਿੰਘ ਬਰਾੜ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਹੈ। -PTCNews

Related Post