ਏਸ਼ੀਅਨ ਖੇਡਾਂ 'ਚ ਗੋਲਡ ਮੈਡਲ ਜਿੱਤਣ ਵਾਲੇ ਸਹਿਜਦੀਪ ਸਿੰਘ ਦਾ ਜਲੰਧਰ ਪੁੱਜਣ 'ਤੇ ਸਵਾਗਤ

By  Shanker Badra August 31st 2018 09:08 AM -- Updated: August 31st 2018 02:09 PM

ਏਸ਼ੀਅਨ ਖੇਡਾਂ 'ਚ ਗੋਲਡ ਮੈਡਲ ਜਿੱਤਣ ਵਾਲੇ ਸਹਿਜਦੀਪ ਸਿੰਘ ਦਾ ਜਲੰਧਰ ਪੁੱਜਣ 'ਤੇ ਸਵਾਗਤ:18ਵੀਂ ਏਸ਼ੀਆਈ ਖੇਡਾਂ ਵਿੱਚ ਜਲੰਧਰ ਦੇ ਸਹਿਜਦੀਪ ਸਿੰਘ ਨੇ 50 ਮੀਟਰ ਤੀਰ ਅੰਦਾਜ਼ੀ ਵਿਚ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਦੱਸ ਦੇਈਏ ਕਿ ਸਹਿਜਦੀਪ ਨੇ ਅੰਡਰ-16 ਵਰਗ 'ਚ ਹਿੱਸਾ ਲਿਆ ਸੀ। ਸ੍ਰੀ ਲੰਕਾ ਦੀ ਰਾਜਧਾਨੀ ਕੋਲੰਬੋ 'ਚ 24 ਤੋਂ 27 ਅਗਸਤ ਤੱਕ ਮੁਕਾਬਲੇ ਹੋਏ ਸਨ।ਸਹਿਜਦੀਪ ਦਾ ਆਪਣੇ ਸ਼ਹਿਰ ਜਲੰਧਰ ਪੁੱਜਣ ਉਤੇ ਗਰਮਜੋਸ਼ੀ ਨਾਲ ਸਵਾਗਤ ਹੋਇਆ ਹੈ। -PTCNews

Related Post