ਸੋਨੇ ਦੇ ਭਾਅ ਚੜ੍ਹੇ ਆਸਮਾਨੀ

By  Joshi September 20th 2017 03:53 PM

ਤਿਉਹਾਰਾਂ ਦੇ ਸੀਜ਼ਨ ਕਰ ਕੇ ਸੋਨੇ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਲੋਕਲ ਸੁਨਿਆਰਿਆਂ ਵੱਲੋਂ ਸੋਨੇ ਦੀ ਵਧ ਰਹੀ ਖਰੀਦ ਕਾਰਨ ਅਜਿਹਾ ਹੋਇਆ ਹੈ। Gold price increases

Gold price increases due to festive season, silver experiences gain tooਸਿਰਫ ਸੋਨਾ ਹੀ ਨਹੀਂ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਲਗਾਤਾਰ ਤੇਜ਼ੀ ਆਈ ਹੈ ਕਿਉਂਕਿ ਚਾਂਦੀ ਦੇ ਸਿੱਕਿਆਂ ਦੀ ਮੰਗ ਵੀ ਵਧ ਗਈ ਹੈ।

ਦਰਅਸਲ, ਦੀਵਾਲੀ ਦੇ ਤਿਹਾਰ ਦੇ ਕੋਲ ਭਾਰਤ ਵਿੱਚ ਸੋਨੇ ਦੇ ਗਹਿਣੇ ਅਤੇ ਹੋਰ ਸਮਾਨ ਖਰੀਦਣਾ ਸ਼ੁਭ ਵੀ ਮੰਨਿਆ ਜਾਂਦਾ ਹੈ।

ਇਸ ਤੋਂ ਇਲਾਵਾ ਇਹ ਵਿਆਹਾਂ ਦਾ ਵੀ ਸੀਜ਼ਨ ਹੈ, ਜਿਸ ਨਾਲ ਗਹਿਣਿਆਂ ਦੀ ਖਰੀਦਾਦਾਰੀ ਵਿੱਚ ਵਾਧਾ ਹੋਇਆ ਹੈ।

Gold price increases due to festive season, silver experiences gain tooਕੌਮੀ ਰਾਜਧਾਨੀ ਵਿਚ ਸੋਨੇ ਦੀ ਕੀਮਤ ੯੯.੯ ਅਤੇ ੯੯.੫ ਫੀਸਦੀ ਸ਼ੁੱਧਤਾ ਕ੍ਰਮਵਾਰ ੧੫੦ ਰੁਪਏ ਵਧ ਕੇ ੩੦,੭੫੦ ਰੁਪਏ ਅਤੇ ੩੦,੬੦੦ ਰੁਪਏ ਪ੍ਰਤੀ ੧੦ ਗ੍ਰਾਮ ਹੋ ਗਈ। Gold price increases

ਸੋਨੇ ਦੇ ਭਾਅ ਅੱਜ ੧੫੦ ਰੁਪਏ ਦੀ ਗਿਰਾਵਟ ਦੇ ਨਾਲ ੩੦,੭੫੦ ਰੁਪਏ ਪ੍ਰਤੀ ੧੦ ਗ੍ਰਾਮ ਹੋ ਗਏ ਹਨ।

ਚਾਂਦੀ ਤਿਆਰ ਦੀ ਕੀਮਤ ੪੦੦ ਰੁਪਏ ਦੀ ਤੇਜ਼ੀ ਦੇ ਨਾਲ ੪੦,੯੦੦ ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਹਫਤੇਵਾਰੀ ਡਿਲੀਵਰੀ ਦੇ ਭਾਅ ੫੩੦ ਰੁਪਏ ਦੀ ਤੇਜ਼ੀ ਨਾਲ ੪੦,੩੨੦ ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। Gold price increases

Gold price increases due to festive season, silver experiences gain tooਹਾਲਾਂਕਿ ਚਾਂਦੀ ਸਿੱਕੇ ਦੀ ਕੀਮਤ ਪਹਿਲਾਂ ਦੇ ੭੪੦੦੦ ਰੁਪਏ ਅਤੇ ੭੫,੦੦੦ ਰੁਪਏ ਪ੍ਰਤੀ ੧੦੦ ਟੁਕੜਿਆਂ ਦੀ ਵਿਕਰੀ ਦੇ ਪੱਧਰ 'ਤੇ ਜਾਰੀ ਰਹੀ ਹੈ।

—PTC News

Related Post