ਗੁਰਦਾਸਪੁਰ ਚੋਣਾਂ 'ਚ ਸਾਬਕਾ ਅਕਾਲੀ ਸਰਪੰਚ ਹੋਇਆ ਜਖਮੀ

By  Shanker Badra October 11th 2017 12:20 PM -- Updated: October 11th 2017 12:21 PM

Gurdaspur elections ਗੁਰਦਾਸਪੁਰ ਚੋਣਾਂ 'ਚ ਸਾਬਕਾ ਅਕਾਲੀ ਸਰਪੰਚ ਹੋਇਆ ਜਖਮੀ: ਗੁਰਦਾਸਪੁਰ ਲੋਕ ਸਭਾ ਦੀਆਂ ਜ਼ਿਮਨੀ  ਚੋਣਾਂ ਨੂੰ ਲੈ ਕੇ ਵਿਵਾਦ ਹੋਣਾ ਸ਼ੁਰੂ  ਹੋ ਗਿਆ ਹੈ ।Gurdaspur elections: ਗੁਰਦਾਸਪੁਰ ਚੋਣਾਂ 'ਚ ਸਾਬਕਾ ਅਕਾਲੀ ਸਰਪੰਚ ਹੋਇਆ ਜਖਮੀ ਜਿਸ ਵਿਵਾਦ ਵਿੱਚ ਇੱਕ ਅਕਾਲੀ ਦਲ ਦੇ ਸਾਬਕਾ ਸਰਪੰਚ ਦੇ ਜਖਮੀ ਹੋਣ ਬਾਰੇ ਜਾਣਕਾਰੀ ਆਈ ਹੈ। ਗੁਰਦਾਸਪੁਰ ਵਿੱਚ ਪੈਂਦੇ ਪਿੰਡ  ਪਾਹੜਾ ਦੇ ਬੂਥ ਨੰ. 51 'ਤੇ  ਵਿਵਾਦ ਹੋ ਗਿਆ ਹੈ ਜਿਸ ਵਿੱਚ ਸਾਬਕਾ ਅਕਾਲੀ ਸਰਪੰਚ ਨੂੰ ਜ਼ਖਮੀ ਕਰ ਦਿਤਾ ਗਿਆ ਹੈ।Gurdaspur elections: ਗੁਰਦਾਸਪੁਰ ਚੋਣਾਂ 'ਚ ਸਾਬਕਾ ਅਕਾਲੀ ਸਰਪੰਚ ਹੋਇਆ ਜਖਮੀ  ਇਸ ਸਬੰਧੀ ਪੀੜਤ ਧਿਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ਼ ਕਰਵਾਈ ਹੈ। ਗੁਰਦਾਸਪੁਰ ਚੋਣ ਨੂੰ ਸ਼ਾਂਤੀਪੂਰਨ ਕਰਵਾਉਣ ਲਈ ਚੋਣ ਕਮਿਸ਼ਨ ਵੱਲੋਂ ਵੱਡੇ ਪੱਧਰ 'ਤੇ ਪੁਲੀਸ ਅਤੇ  ਪੈਰਾ ਮਿਲਟਰੀ  ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਜਿਸ ਵਿੱਚ ਪੁਲੀਸ ਤੇ ਅਰਧ ਸੁਰੱਖਿਆ  ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਕਮਿਸ਼ਨ ਦੇ ਮੁਖੀ ਵੇਕੇ ਸਿੰਘ ਨੇ ਕਿਹਾ  ਸੀ ਕਿ ਚੋਣ ‘ਚ ਹਿੰਸਾ ਬਿਲਕੁਲ ਵੀ ਬਰਦਾਸ਼ਿਤ  ਨਹੀਂ ਕੀਤੀ ਜਾਵੇਗੀ ਤੇ ਇਸ ਲਈ ਸਾਡੇ ਵੱਲੋਂ ਹਰ ਤਰ੍ਹਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।Gurdaspur elections: ਗੁਰਦਾਸਪੁਰ ਚੋਣਾਂ 'ਚ ਸਾਬਕਾ ਅਕਾਲੀ ਸਰਪੰਚ ਹੋਇਆ ਜਖਮੀ  ਉਨ੍ਹਾਂ ਨੇ ਕਿਹਾ ਹੈ ਕਿ ਪਹਿਲਾਂ ਵੀ ਮਾਝੇ ਇਲਾਕੇ ‘ਚ ਚੋਣਾਂ  ਸਮੇਂ ਹਿੰਸਾ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ ਜਿਸ ਕਰਕੇ ਇਸ ਨੂੰ ਧਿਆਨ  ‘ਚ ਰੱਖਦਿਆਂ  ਹੀ ਕਮਿਸ਼ਨ ਪੂਰੀ ਤਰ੍ਹਾਂ ਸਰਗਰਮ ਹੈ। - PTC News

Related Post