ਗੁਰਦਾਸਪੁਰ :ਸ਼੍ਰੋਮਣੀ ਅਕਾਲੀ ਦਲ ਨੇ ਅਮਰਿੰਦਰ ਸਿੰਘ ਦੀ ਕਰਜ਼ਾ ਮੁਆਫੀ ਸਕੀਮ ਦੇ ਚਿਹਰੇ ਪਿੰਡ ਕੋਟਲੀ ਸੂਰਤ ਮੱਲੀ ਦੇ ਕਿਸਾਨ ਬੁੱਧ ਸਿੰਘ ਦਾ ਲਾਹਿਆ ਸਾਰਾ ਕਰਜ਼ਾ

By  Shanker Badra February 7th 2019 02:06 PM -- Updated: February 7th 2019 02:16 PM

ਗੁਰਦਾਸਪੁਰ :ਸ਼੍ਰੋਮਣੀ ਅਕਾਲੀ ਦਲ ਨੇ ਅਮਰਿੰਦਰ ਸਿੰਘ ਦੀ ਕਰਜ਼ਾ ਮੁਆਫੀ ਸਕੀਮ ਦੇ ਚਿਹਰੇ ਪਿੰਡ ਕੋਟਲੀ ਸੂਰਤ ਮੱਲੀ ਦੇ ਕਿਸਾਨ ਬੁੱਧ ਸਿੰਘ ਦਾ ਲਾਹਿਆ ਸਾਰਾ ਕਰਜ਼ਾ:ਗੁਰਦਾਸਪੁਰ : ਸ਼੍ਰੋਮਣੀ ਅਕਾਲੀ ਦਲ ਨੇ ਪਿੰਡ ਕੋਟਲੀ ਸੂਰਤ ਮੱਲੀ ਦੇ ਕਿਸਾਨ ਬੁੱਧ ਸਿੰਘ ਦਾ ਸਾਰਾ ਕਰਜ਼ਾ ਲਾਹ ਦਿੱਤਾ ਹੈ।

Gurdaspur Village Kotli Surat Malli Farmer Buddh Singh SAD Pays Loan ਗੁਰਦਾਸਪੁਰ :ਸ਼੍ਰੋਮਣੀ ਅਕਾਲੀ ਦਲ ਨੇ ਅਮਰਿੰਦਰ ਸਿੰਘ ਦੀ ਕਰਜ਼ਾ ਮੁਆਫੀ ਸਕੀਮ ਦੇ ਚਿਹਰੇ ਪਿੰਡ ਕੋਟਲੀ ਸੂਰਤ ਮੱਲੀ ਦੇ ਕਿਸਾਨ ਬੁੱਧ ਸਿੰਘ ਦਾ ਲਾਹਿਆ ਸਾਰਾ ਕਰਜ਼ਾ

ਇਸ ਦੌਰਾਨ ਸੀਨੀਅਰ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਕਿਸਾਨ ਬੁੱਧ ਸਿੰਘ ਦੇ ਘਰ ਪਹੁੰਚੇ ਅਤੇ ਕਿਸਾਨ ਬੁੱਧ ਸਿੰਘ ਨੂੰ ਚੈੱਕ ਭੇਂਟ ਕਰਕੇ ਸਾਰਾ ਕਰਜ਼ਾ ਉਤਾਰਿਆ ਹੈ।

Gurdaspur Village Kotli Surat Malli Farmer Buddh Singh SAD Pays Loan
ਗੁਰਦਾਸਪੁਰ :ਸ਼੍ਰੋਮਣੀ ਅਕਾਲੀ ਦਲ ਨੇ ਅਮਰਿੰਦਰ ਸਿੰਘ ਦੀ ਕਰਜ਼ਾ ਮੁਆਫੀ ਸਕੀਮ ਦੇ ਚਿਹਰੇ ਪਿੰਡ ਕੋਟਲੀ ਸੂਰਤ ਮੱਲੀ ਦੇ ਕਿਸਾਨ ਬੁੱਧ ਸਿੰਘ ਦਾ ਲਾਹਿਆ ਸਾਰਾ ਕਰਜ਼ਾ

ਦੱਸ ਦੇਈਏ ਕਿ ਬੁੱਧ ਸਿੰਘ ਦਾ ਕਰਜ਼ਾ ਤਾਂ ਕੀ ਮੁਆਫ ਹੋਣਾ ਸੀ ਪਰ ਉਸ ਦਾ ਟਰੈਕਟਰ ਤੱਕ ਵਿੱਕ ਗਿਆ ਸੀ।ਬੁੱਧ ਸਿੰਘ ਦਾ ਕਰਜ਼ਾ ਯੂਥ ਅਕਾਲੀ ਦਲ ਦੇ ਆਗੂ ਸੁਖਜਿੰਦਰ ਸਿੰਘ ਲੰਗਾਹ, ਰਮਨਦੀਪ ਸਿੰਘ ਸੰਧੂ ਜ਼ਿਲਾ ਪ੍ਰਧਾਨ, ਪਰਮਵੀਰ ਸਿੰਘ ਲਾਡੀ, ਕੰਵਲਪ੍ਰੀਤ ਸਿੰਘ ਕਾਕੀ ਕਿਸਾਨ ਵਿੰਗ ਜ਼ਿਲਾ ਪ੍ਰਧਾਨ ਅਤੇ ਜਸਪ੍ਰੀਤ ਸਿੰਘ ਰਾਣਾ ਵਲੋਂ ਇਕੱਠੇ ਯੋਗਦਾਨ ਪਾ ਕੇ ਕਾਰਜ਼ਾ ਉਤਾਰਿਆ ਗਿਆ ਹੈ।ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਟਲੀ ਸੂਰਤ ਮੱਲੀ ਦੇ ਕਿਸਾਨ ਬੁੱਧ ਸਿੰਘ ਦਾ 385000 ਦਾ ਸਾਰਾ ਕਰਜਾ ਉਤਾਰਿਆ ਗਿਆ ਹੈ।

Gurdaspur Village Kotli Surat Malli Farmer Buddh Singh SAD Pays Loan
ਗੁਰਦਾਸਪੁਰ :ਸ਼੍ਰੋਮਣੀ ਅਕਾਲੀ ਦਲ ਨੇ ਅਮਰਿੰਦਰ ਸਿੰਘ ਦੀ ਕਰਜ਼ਾ ਮੁਆਫੀ ਸਕੀਮ ਦੇ ਚਿਹਰੇ ਪਿੰਡ ਕੋਟਲੀ ਸੂਰਤ ਮੱਲੀ ਦੇ ਕਿਸਾਨ ਬੁੱਧ ਸਿੰਘ ਦਾ ਲਾਹਿਆ ਸਾਰਾ ਕਰਜ਼ਾ

ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਬੁੱਧ ਸਿੰਘ ਦੇ ਘਰ ਕਰਜ਼ਾ ਮੁਆਫ਼ੀ ਸਕੀਮ ਦਾ ਐਲਾਨ ਕੀਤਾ ਸੀ।ਕੈਪਟਨ ਅਮਰਿੰਦਰ ਸਿੰਘ ਦੀ ਕਰਜ਼ਾ ਮੁਆਫੀ ਸਕੀਮ ਦੇ ਚਿਹਰੇ ਪਿੰਡ ਕੋਟਲੀ ਸੂਰਤ ਮੱਲੀ ਦੇ ਕਿਸਾਨ ਬੁੱਧ ਸਿੰਘ ਦਾ ਕਰਜ਼ਾ ਮੁਆਫ਼ ਨਾ ਹੋ ਸਕਿਆ ਸੀ ,ਜਿਸ ਕਰਕੇ ਕਿਸਾਨ ਬੁੱਧ ਸਿੰਘ ਦੀ ਸ਼੍ਰੋਮਣੀ ਅਕਾਲੀ ਦਲ ਨੇ ਬਾਂਹ ਫੜੀ ਹੈ।ਜਿਸ ਤੋਂ ਬਾਅਦ ਕਿਸਾਨ ਬੁੱਧ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਕੀਤਾ ਹੈ।

-PTCNews

Related Post