Gurmeet Pinky: Kanwar Sandhu, former DGP S.S. Virk used to mentally harass me

By  PTC News Desk February 5th 2016 09:04 AM -- Updated: February 5th 2016 12:11 PM

ਗੁਰਮੀਤ ਪਿੰਕੀ ਦੇ ਨਵੇਂ ਖੁਲਾਸੇ

ਪੱਤਰਕਾਰ ਕੰਵਰ ਸੰਧੂ ਤੇ ਸਾਬਕਾ ਡੀ.ਜੀ.ਪੀ ਐੱਸ.ਐੱਸ.ਵਿਰਕ ਨੇ ਕੀਤਾ ਮੇਰਾ ਮਾਨਸਿਕ ਤਸ਼ੱਦਦ

ਸਾਬਕਾ ਡੀ.ਜੀ.ਪੀ ਐੱਸ.ਐੱਸ.ਵਿਰਕ ਦੇ ਘਰ ਹੁੰਦੀਆਂ ਨੇ ਦੇਸ਼ ਵਿਰੋਧੀ ਮੀਟਿੰਗਾਂ: ਪਿੰਕੀ ਕੈਟ

ਕੰਵਰ ਸੰਧੂ ਵੱਲੋਂ ਗੋਲਾ ਕਤਲ ਇਲਜ਼ਾਮ 'ਚ ਮੈਨੂੰ ਬਰੀ ਕਰਵਾਉਣ ਦਾ ਦਿੱਤਾ ਗਿਆ ਸੀ ਭਰੋਸਾ: ਪਿੰਕੀ ਕੈਟ

ਇੰਟਰਵਿਊ ਲਈ ਵਿਰਕ ਤੇ ਸੰਧੂ ਵੱਲੋਂ ਲਿਖਤ 'ਚ ਦਿੱਤੀ ਜਾਂਦੀ ਸੀ ਸਕ੍ਰਿਪਟ: ਪਿੰਕੀ ਕੈਟ

ਚੰਡੀਗੜ੍ਹ ਪੁਲਿਸ ਕੋਲ ਕਰਵਾਈ ਸ਼ਿਕਾਇਤ ਦਰਜ

ਕੰਵਰ ਸੰਧੂ ਦਾ ਮੈਨੂੰ ਪਟਿਆਲਾ ਜੇਲ੍ਹ ਲਿਜਾਣਾ ਇੱਕ ਸਾਜਿਸ਼: ਪਿੰਕੀ ਕੈਟ

ਜੇਲ੍ਹ ਅੰਦਰ ਲਿਜਾ ਕੇ ਕੰਵਰ ਸੰਧੂ ਮੇਰੇ 'ਤੇ ਕਰਵਾਉਣਾ ਚਾਹੁੰਦਾ ਸੀ ਹਮਲਾ: ਪਿੰਕੀ ਕੈਟ

ਜੇਲ੍ਹ ਅੰਦਰ ਮੇਰੇ ਵੱਲੋਂ ਨਾ ਜਾਣ ਕਾਰਨ ਰਾਜੋਆਣਾ ਵੱਲੋਂ ਕੰਵਰ ਸੰਧੂ 'ਤੇ ਕੀਤਾ ਗਿਆ ਹਮਲਾ: ਪਿੰਕੀ ਕੈਟ

ਇਸ ਮਾਮਲੇ ਦੀ ਜਾਂਚ ਜਾਰੀ ਹੈ: ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ

ਕਾਨੂੰਨ ਮੁਤਾਬਕ ਹੋਵੇਗੀ ਕਾਰਵਾਈ: ਡਾ. ਦਲਜੀਤ ਸਿੰਘ ਚੀਮਾ

ਮੇਰੇ ਨਾਲ ਪਹਿਲਾਂ ਨਹੀਂ ਹੋਈ ਮੁਲਾਕਾਤ: ਸਾਬਕਾ ਡੀ.ਜੀ.ਪੀ. ਐੱਸ.ਐੱਸ. ਵਿਰਕ

ਸਾਰੇ ਇਲਜ਼ਾਮ ਬੇਬੁਨਿਆਦ: ਐੱਸ.ਐੱਸ. ਵਿਰਕ

ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾ ਲਈ ਜਾਵੇ: ਐੱਸ.ਐੱਸ. ਵਿਰਕ

ਪੱਤਰਕਾਰ ਕੰਵਰ ਸੰਧੂ ਦਾ ਟਿੱਪਣੀ ਕਰਨ ਤੋਂ ਇਨਕਾਰ

Related Post