ਬੈਂਸ ਭਰਾਵਾਂ ਨੂੰ ਲੱਗਾ ਵੱਡਾ ਝਟਕਾ , ਹਲਕਾ ਇੰਚਾਰਜ ਵਿਪਨ ਸੂਦ ਕਾਕਾ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ

By  Shanker Badra April 8th 2019 09:04 PM

ਬੈਂਸ ਭਰਾਵਾਂ ਨੂੰ ਲੱਗਾ ਵੱਡਾ ਝਟਕਾ , ਹਲਕਾ ਇੰਚਾਰਜ ਵਿਪਨ ਸੂਦ ਕਾਕਾ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ:ਲੁਧਿਆਣਾ : ਲੋਕ ਸਭਾ ਚੋਣਾਂ ਤੋਂ ਪਹਿਲਾ ਹੀ ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ਨੂੰ ਲੱਗਾ ਵੱਡਾ ਝਟਕਾ ਲੱਗਿਆ ਹੈ। [caption id="attachment_280287" align="aligncenter" width="300"]Halqa Incharge Vipin Sood Kaka Join In Shiromani Akali Dal
ਬੈਂਸ ਭਰਾਵਾਂ ਨੂੰ ਲੱਗਾ ਵੱਡਾ ਝਟਕਾ , ਹਲਕਾ ਇੰਚਾਰਜ ਵਿਪਨ ਸੂਦ ਕਾਕਾ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ[/caption] ਲੋਕ ਇਨਸਾਫ਼ ਪਾਰਟੀ ਨੇ ਹਲਕਾ ਕੇਂਦਰੀ ਇੰਚਾਰਜ ਵਿਪਨ ਸੂਦ ਕਾਕਾ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। [caption id="attachment_280286" align="aligncenter" width="300"]Halqa Incharge Vipin Sood Kaka Join In Shiromani Akali Dal
ਬੈਂਸ ਭਰਾਵਾਂ ਨੂੰ ਲੱਗਾ ਵੱਡਾ ਝਟਕਾ , ਹਲਕਾ ਇੰਚਾਰਜ ਵਿਪਨ ਸੂਦ ਕਾਕਾ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ[/caption] ਇਸ ਦੌਰਾਨ ਵਿਪਨ ਸੂਦ ਕਾਕਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ 'ਚ ਆਪਣੇ ਸਾਥੀਆਂ ਸਮੇਤ ਅਕਾਲੀ ਦਲ 'ਚ ਸ਼ਾਮਲ ਹੋਏ ਹਨ।ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਰੋਪਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਹੈ। -PTCNews

Related Post