ਸੋਨੀਪਤ: ਲੋਕ ਸਭਾ ਚੋਣਾਂ ਦੌਰਾਨ ਆਪਸ 'ਚ ਭਿੜੇ ਇਨੈਲੋ-ਕਾਂਗਰਸੀ ਵਰਕਰ, 4 ਜ਼ਖਮੀ

By  Jashan A May 12th 2019 04:33 PM

ਸੋਨੀਪਤ: ਲੋਕ ਸਭਾ ਚੋਣਾਂ ਦੌਰਾਨ ਆਪਸ 'ਚ ਭਿੜੇ ਇਨੈਲੋ-ਕਾਂਗਰਸੀ ਵਰਕਰ, 4 ਜ਼ਖਮੀ,ਸੋਨੀਪਤ: ਲੋਕ ਸਭਾ ਦੇ 6ਵੇਂ ਪੜਾਅ ਦੌਰਾਨ ਹਰਿਆਣਾ 'ਚ ਵੀ 10 ਸੀਟਾਂ 'ਤੇ ਵੋਟਿੰਗ ਜਾਰੀ ਹੈ। ਜਿਸ ਦੌਰਾਨ ਜਿਥੇ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਸੂਬੇ 'ਚ ਕੁਝ ਹਿੰਸਕ ਘਟਨਾਵਾਂ ਸਾਹਮਣੇ ਆਈਆਂ ਹਨ।

son ਸੋਨੀਪਤ: ਲੋਕ ਸਭਾ ਚੋਣਾਂ ਦੌਰਾਨ ਆਪਸ 'ਚ ਭਿੜੇ ਇਨੈਲੋ-ਕਾਂਗਰਸੀ ਵਰਕਰ, 4 ਜ਼ਖਮੀ

ਹੋਰ ਪੜ੍ਹੋ: ਅਜਨਾਲਾ ਨੇੜਲੇ ਪਿੰਡ ਅਦਲੀਵਾਲ ਵਿਖੇ ਸਤਸੰਗ ‘ਚ ਧਮਾਕੇ’ ਚ ਦਰਜਨਾਂ ਜ਼ਖਮੀ

ਦਰਅਸਲ, ਲੋਕ ਸਭਾ ਚੋਣਾਂ ਦੌਰਾਨ ਸੋਨੀਪਤ ਦੇ ਪਿੰਡ ਸਲੀਮ ਸਰ ਮਾਜਰਾ 'ਚ ਵੋਟਿੰਗ ਦੌਰਾ ਕੁੱਝ ਰਾਜਨੀਤਕ ਵਰਕੇ ਆਪਸ 'ਚ ਭਿੜ ਗਏ। ਇਸ ਦੌਰਾਨ ਦੋਨਾਂ ਪਾਸਿਓਂ ਪੱਥਰਬਾਜ਼ੀ ਵੀ ਹੋਈ।

son ਸੋਨੀਪਤ: ਲੋਕ ਸਭਾ ਚੋਣਾਂ ਦੌਰਾਨ ਆਪਸ 'ਚ ਭਿੜੇ ਇਨੈਲੋ-ਕਾਂਗਰਸੀ ਵਰਕਰ, 4 ਜ਼ਖਮੀ

ਜਿਸ ਕਾਰਨ ਚਾਰ ਲੋਕ ਜਖ਼ਮੀ ਹੋਏ ਹਨ।ਜਖ਼ਮੀਆਂ 'ਚ ਜਵਾਨ ਕੁਲਦੀਪ, ਜਸਮੇਰ , ਸੁਰੇਂਦਰ , ਸੰਦੀਪ ਨੂੰ ਸੋਨੀਪਤ ਦੇ ਸਿਵਲ ਹਸਪਤਾਲ ਵਿੱਚ ਲਿਆਇਆ ਗਿਆ।

ਹੋਰ ਪੜ੍ਹੋ: ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਬਾਰੇ ਫੂਲਕਾ ਨੇ ਕੀ ਕਿਹਾ,ਜਾਣੋਂ

son ਸੋਨੀਪਤ: ਲੋਕ ਸਭਾ ਚੋਣਾਂ ਦੌਰਾਨ ਆਪਸ 'ਚ ਭਿੜੇ ਇਨੈਲੋ-ਕਾਂਗਰਸੀ ਵਰਕਰ, 4 ਜ਼ਖਮੀ

ਉਥੇ ਹੀ ਇਨੈਲੋ ਕਰਮਚਾਰੀਆਂ ਨੇ ਬੂਥ ਕੈਪਚਰਿੰਗ ਦੇ ਇਲਜ਼ਾਮ ਲਗਾਏ।ਕੁਲਦੀਪ ਨਾਮ ਦੇ ਕਰਮਚਾਰੀ ਨੇ ਪੁਲਿਸ ਕਰਮੀਆਂ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਸ ਤੋਂ ਦੀ ਚੈਨ ਅਤੇ 50 ਹਜਾਰ ਰੁਪਏ ਵੀ ਛੀਨੇ ਗਏ ਹੈ।

-PTC News

Related Post