ਜਲੰਧਰ: ਪਤਨੀ ਨੂੰ ਗੈਰ ਦੀਆਂ ਬਾਹਾਂ 'ਚ ਦੇਖਣ ਤੋਂ ਬਾਅਦ ਬਣਾਈ ਵੀਡੀਓ, ਅੱਗੇ ਕੀ ਹੋਇਆ ਜਾਣੋ!
Joshi
January 16th 2018 04:30 PM --
Updated:
January 16th 2018 05:08 PM
Husband records wife's illegal affair video: ਪਿਆਰ ਮੁਹੱਬਤ ਦੀਆਂ ਗੱਲਾਂ ਤੋਂ ਬਾਅਦ ਕਦੀ ਕਦੀ ਇਹਨਾਂ ਕਹਾਣੀਆਂ ਦਾ ਅੰਤ ਇੰਨ੍ਹਾਂ ਬੁਰਾ ਹੁੰਦਾ ਹੈ ਕਿ ਇਨਸਾਨ ਸੋਚਣ ਨੂੰ ਮਜਬੂਰ ਹੋ ਜਾਂਦਾ ਹੈ। ਅਜਿਹੇ ਹੀ ਇੱਕ ਮਾਮਲਾ ਗੁਲਾਬ ਦੇਵੀ ਰੋਡ ਇਲਾਕੇ 'ਚ ਸਾਹਮਣੇ ਆਇਆ ਹੈ, ਜਿੱਥੇ ਇਕ ਵਿਆਹੁਤਾ ਵੱਲੋਂ ਫਰਨੈਲ ਪੀ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਹਾਲ, ਵਿਆਹੁਤਾ ਨੂੰ ਸਿਵਲ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਹੈ।