ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰ ਕਰਨਗੇ ਮਨ ਕੀ ਬਾਤ

By  Shanker Badra July 28th 2019 09:35 AM

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰ ਕਰਨਗੇ ਮਨ ਕੀ ਬਾਤ’:ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੂਜੇ ਕਾਰਜਕਾਲ ਦੌਰਾਨ ਦੂਜੀ ਵਾਰ ਅੱਜ ਦੇਸ਼ ਦੀ ਜਨਤਾ ਨਾਲ ‘ਮਨ ਕੀ ਬਾਤ’ ਸਾਂਝਾ ਕਰਨਗੇ। [caption id="attachment_323146" align="aligncenter" width="300"]India Prime Minister Narendra Modi Today Man-ki-Bat
ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰ ਕਰਨਗੇ ਮਨ ਕੀ ਬਾਤ’[/caption] ਇਸ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਅਕਸਰ ਸਮਾਜਿਕ ਅਤੇ ਕੁਝ ਤਤਕਾਲੀ ਮੁੱਦਿਆਂ 'ਤੇ ਆਪਣੀ ਰਾਇ ਰੱਖਦੇ ਹਨ। [caption id="attachment_323147" align="aligncenter" width="300"]India Prime Minister Narendra Modi Today Man-ki-Bat
ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰ ਕਰਨਗੇ ਮਨ ਕੀ ਬਾਤ’[/caption] ਦੱਸ ਦੇਈਏ ਕਿ ਸਵੇਰੇ 11 ਵਜੇ ਆਕਾਸ਼ਵਾਣੀ ਅਤੇ ਦੂਰਦਰਸ਼ਨ 'ਤੇ ਇਸ ਪ੍ਰੋਗਰਾਮ ਦਾ ਪ੍ਰਸਾਰਨ ਕੀਤਾ ਜਾਵੇਗਾ। -PTCNews

Related Post