ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਤਹਿਲਕਾ ,ਦੇਖੋ ਤਸਵੀਰਾਂ

By  Shanker Badra June 6th 2019 12:32 PM

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਤਹਿਲਕਾ ,ਦੇਖੋ ਤਸਵੀਰਾਂ:ਮੁੰਬਈ : ਪ੍ਰਿਯੰਕਾ ਚੋਪੜਾ ਅਕਸਰ ਹੀ ਸੋਸ਼ਲ ਮੀਡੀਆ ‘ਤੇ ਸੁਰਖ਼ੀਆਂ ‘ਚ ਰਹਿੰਦੀ ਹੈ।ਵਿਆਹ ਤੋਂ ਬਾਅਦ ਤਾਂ ਪ੍ਰਿਯੰਕਾ ਸੋਸ਼ਲ ਮੀਡੀਆ ‘ਤੇ ਕਾਫ਼ੀ ਜ਼ਿਆਦਾ ਐਕਟਿਵ ਰਹਿਣ ਲੱਗੀ ਹੈ।ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਸੋਸ਼ਲ ਮੀਡੀਆ ‘ਤੇ ਟ੍ਰੇਨਡਿੰਗ ‘ਚ ਰਹਿਣ ਵਾਲੀ ਜੋੜੀ ਹੈ।ਆਏ ਦਿਨੀ ਦੋਨਾਂ ਦੀ ਹੋਟ ਅਤੇ ਪਿਆਰੀ ਫੋਟੋਆਂ ਵਾਇਰਲ ਹੁੰਦੀਆਂ ਹਨ।ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਪ੍ਰਿਯੰਕਾ ਚੋਪੜਾ ਕਾਫੀ ਖੂਬਸੂਰਤ ਤੇ ਬੋਲਡ ਨਜ਼ਰ ਆ ਰਹੀ ਹਨ। [caption id="attachment_303934" align="aligncenter" width="300"]Indian actress Priyanka Chopra Pictures Social Media Viral ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਤਹਿਲਕਾ ,ਦੇਖੋ ਤਸਵੀਰਾਂ[/caption] ਇਨ੍ਹਾਂ ਤਸਵੀਰਾਂ 'ਚ ਪ੍ਰਿਯੰਕਾ ਚੋਪੜਾ ਨੇ ਕਾਲੇ ਰੰਗ ਦੀ ਡ੍ਰੈੱਸ ਦੇ ਨਾਲ ਹੀ ਵੱਡੀ ਹੀਲ ਵਾਲੀਆਂ ਜੁੱਤੀਆਂ ਪਾਈਆਂ ਹੋਈਆਂ ਹਨ ਜਦਕਿ ਇਹ ਤਸਵੀਰਾਂ ਕਿਸੇ ਫ਼ਿਲਮ ਪ੍ਰੀਮੀਅਰ ਦੀਆਂ ਦੱਸੀਆਂ ਜਾ ਰਹੀਆਂ ਹਨ।ਇਸ ਡ੍ਰੈੱਸ ਚ ਪ੍ਰਿਯੰਕਾ ਕਾਫੀ ਖੂਬਸੂਰਤ ਨਜ਼ਰ ਆ ਰਹੀ ਹਨ। ਪ੍ਰਿਯੰਕਾ ਚੋਪੜਾ ਦੀਆਂ ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ। [caption id="attachment_303933" align="aligncenter" width="300"]Indian actress Priyanka Chopra Pictures Social Media Viral ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਤਹਿਲਕਾ ,ਦੇਖੋ ਤਸਵੀਰਾਂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਸ਼ੁਰੂ , ਅਜੇ ਤੱਕ ਨਹੀਂ ਪਹੁੰਚੇ ਨਵਜੋਤ ਸਿੱਧੂ ਇਸ ਦੌਰਾਨ ਪ੍ਰਿਯੰਕਾ ਨੇ ਕਿਹਾ ਕਿ ਜਦੋਂ ਵੀ ਮੈਂ ਟ੍ਰੋਲ ਹੋਈ ਹਾਂ ਜਾਂ ਲੋਕਾਂ ਨੇ ਕ੍ਰਿਟਿਸਾਈਜ਼ ਕੀਤਾ ਹੈ ਤਾਂ ਹਰੇਕ ਸਮੇਂ ਨਿੱਕ ਜੋਨਸ ਉਨ੍ਹਾਂ ਨਾਲ ਖੜ੍ਹੇ ਰਹੇ ਹਨ।ਉਨ੍ਹਾਂ ਕਿਹਾ ਕਿ ਜਿਸ ਦਿਨ ਮੈਂ ਪਬਲਿਕ ਪਰਸਨ ਬਣੀ ਸੀ, ਉਸ ਦਿਨ ਮੈਂ ਆਪਣੀ ਰਾਈਟ ਨੂੰ ਪ੍ਰਾਈਵੇਸੀ ਛੱਡ ਦਿੱਤੀ ਸੀ ਪਰ ਅਜਿਹੀਆਂ ਕਈ ਗੱਲਾਂ ਹਨ,ਜਿਹੜੀਆਂ ਮੈਂ ਨਿਜੀ ਰੱਖਦੀ ਹਾਂ। -PTCNews

Related Post