ਜੈਨ ਧਰਮ 'ਚ ਸੋਗ ਦੀ ਲਹਿਰ , ਜੈਨ ਮੁਨੀ ਤਰੁਣ ਸਾਗਰ ਦਾ ਹੋਇਆ ਦੇਹਾਂਤ

By  Shanker Badra September 1st 2018 08:51 AM

ਜੈਨ ਧਰਮ 'ਚ ਸੋਗ ਦੀ ਲਹਿਰ , ਜੈਨ ਮੁਨੀ ਤਰੁਣ ਸਾਗਰ ਦਾ ਹੋਇਆ ਦੇਹਾਂਤ:ਜੈਨ ਧਰਮ 'ਚ ਸੋਗ ਦੀ ਲਹਿਰ ਫੈਲ ਗਈ ਹੈ।ਜੈਨ ਮੁਨੀ ਤਰੁਣ ਸਾਗਰ ਦਾ ਅੱਜ ਸਵੇਰੇ ਦਿੱਲੀ 'ਚ ਦੇਹਾਂਤ ਹੋ ਗਿਆ ਹੈ।ਉਹ 51 ਸਾਲ ਦੇ ਸਨ। ਜਾਣਕਾਰੀ ਅਨੁਸਾਰ ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ।ਉਨ੍ਹਾਂ ਦਾ ਅੱਜ ਤਿੰਨ ਵਜੇ ਅੰਤਿਮ ਸਸਕਾਰ ਕੀਤਾ ਜਾਵੇਗਾ।ਜੈਨ ਮੁਨੀ ਨੂੰ ਕਰੀਬ 20 ਦਿਨ ਪਹਿਲਾਂ ਪੀਲੀਏ ਦੀ ਸ਼ਿਕਾਇਤ ਤੋਂ ਬਾਅਦ ਮੈਕਸ ਹਸਪਤਾਲ ਭਰਤੀ ਕਰਾਇਆ ਗਿਆ ਸੀ। -PTCNews

Related Post