200 ਕਰੋੜ ਰੁਪਏ ਦਾ ਵਿਆਹ , ਸ਼ੀਲਾ ਕੀ ਜਵਾਨੀ’ ਵਾਲੇ ਗੀਤ ਉੱਤੇ ਕੈਟਰੀਨਾ ਕੈਫ਼ ਨੇ ਕੀਤਾ ਜ਼ਬਰਦਸਤ ਡਾਂਸ
200 ਕਰੋੜ ਰੁਪਏ ਦਾ ਵਿਆਹ , ਸ਼ੀਲਾ ਕੀ ਜਵਾਨੀ’ ਵਾਲੇ ਗੀਤ ਉੱਤੇ ਕੈਟਰੀਨਾ ਕੈਫ਼ ਨੇ ਕੀਤਾ ਜ਼ਬਰਦਸਤ ਡਾਂਸ:ਉਤਰਾਖੰਡ : ਉਤਰਾਖੰਡ ਦੇ ਕਸਬਾ ਔਲੀ ਵਿਖੇ ਇੱਕ ਅਜਿਹਾ ਵਿਆਹ ਸਮਾਗਮ ਦੇਖਣ ਨੂੰ ਮਿਲਿਆ ਹੈ ,ਜਿਸ ਦੀ ਵਿਆਹ ਸਮਾਗਮ ਤੋਂ ਬਾਅਦ ਵੀ ਪੂਰੀ ਚਰਚਾ ਹੋ ਰਹੀ ਹੈ।
[caption id="attachment_310134" align="aligncenter" width="300"]
200 ਕਰੋੜ ਰੁਪਏ ਦਾ ਵਿਆਹ , ਸ਼ੀਲਾ ਕੀ ਜਵਾਨੀ’ ਵਾਲੇ ਗੀਤ ਉੱਤੇ ਕੈਟਰੀਨਾ ਕੈਫ਼ ਨੇ ਕੀਤਾ ਜ਼ਬਰਦਸਤ ਡਾਂਸ[/caption]
ਦਰਅਸਲ 'ਚ ਇਸ ਵਿਆਹ ਉੱਤੇ 200 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ।ਇਸ ਵਿਆਹ ਲਈ ਬਾਹੂਬਲੀ ਦੇ ਰਾਜਮਹੱਲ ਵਰਗਾ ਮੰਡਪ ਸਜਾਇਆ ਗਿਆ ਸੀ ਤੇ ਇੱਥੇ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਤੇ ਰੈਪਰ ਬਾਦਸ਼ਾਹ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕੁਝ ਹੋਰ ਹਸਤੀਆਂ ਵੀ ਮੌਜੂਦ ਰਹੀਆਂ ਸਨ।
[caption id="attachment_310136" align="aligncenter" width="300"]
200 ਕਰੋੜ ਰੁਪਏ ਦਾ ਵਿਆਹ , ਸ਼ੀਲਾ ਕੀ ਜਵਾਨੀ’ ਵਾਲੇ ਗੀਤ ਉੱਤੇ ਕੈਟਰੀਨਾ ਕੈਫ਼ ਨੇ ਕੀਤਾ ਜ਼ਬਰਦਸਤ ਡਾਂਸ[/caption]
200 ਕਰੋੜ ਰੁਪਏ ਦਾ ਵਿਆਹ , ਸ਼ੀਲਾ ਕੀ ਜਵਾਨੀ’ ਵਾਲੇ ਗੀਤ ਉੱਤੇ ਕੈਟਰੀਨਾ ਕੈਫ਼ ਨੇ ਕੀਤਾ ਜ਼ਬਰਦਸਤ ਡਾਂਸ[/caption]
ਜਿਸ ਦੀ ਇੱਕ ਵੀਡੀਓ ਸੋਸਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।ਇੱਕ ਵੀਡੀਓ ਵਿੱਚ ਉਹ ਆਪਣੀ ਫ਼ਿਲਮ ‘ਤੀਸ ਮਾਰ ਖ਼ਾਨ’ ਦੇ ਗੀਤ ‘ਸ਼ੀਲਾ ਕੀ ਜਵਾਨੀ’ ਉੱਤੇ ਡਾਂਸ ਕਰ ਰਹੀ ਹੈ।
-PTCNews