Lok Sabha Election 2019 : ਕਾਂਗਰਸ ਨੇ ਉਮੀਦਵਾਰਾਂ ਦੀ 6ਵੀਂ ਸੂਚੀ ਕੀਤੀ ਜਾਰੀ, ਤੁਸੀਂ ਵੀ ਪੜ੍ਹੋ

By  Jashan A March 20th 2019 07:11 AM

Lok Sabha Election 2019 : ਕਾਂਗਰਸ ਨੇ ਉਮੀਦਵਾਰਾਂ ਦੀ 6ਵੀਂ ਸੂਚੀ ਕੀਤੀ ਜਾਰੀ, ਤੁਸੀਂ ਵੀ ਪੜ੍ਹੋ,ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ 'ਚ ਹਲਚਲ ਮੱਚੀ ਹੋਈ ਹੈ। ਵੱਖ ਵੱਖ ਪਾਰਟੀਆਂ ਚੋਣਾਂ ਨੂੰ ਲੈ ਕੇ ਸਰਗਰਮ ਹੋ ਰਹੀਆਂ ਹਨ ਤੇ ਲਗਾਤਾਰ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰ ਰਹੀਆਂ ਹਨ।

ਇਸ ਦੌਰਾਨ ਕਾਂਗਰਸ ਨੇ ਮੰਗਲਵਾਰ ਦੇਰ ਰਾਤ ਆਪਣੀ ਛੇਵੀਂ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ 'ਚ ਕਾਂਗਰਸ ਨੇ ਕੇਰਲ ਤੇ ਮਹਾਰਾਸ਼ਟਰ ਦੇ ਕੁਲ 9 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।

ਹੋਰ ਪੜ੍ਹੋ:ਲੁਧਿਆਣਾ ‘ਚ ਆਪਸੀ ਰੰਜਸ਼ ਦੇ ਕਾਰਨ ਚੱਲੀਆਂ ਗੋਲੀਆਂ, 1 ਗੰਭੀਰ ਜ਼ਖਮੀ (ਦੇਖੋ ਵੀਡੀਓ)

ਇਸ ਦੇ ਨਾਲ ਹੀ 11 ਅਪ੍ਰੈਲ ਨੂੰ ਸ਼ੁਰੂ ਹੋਣ ਵਾਲੀਆਂ ਚੋਣਾਂ ਲਈ ਕਾਂਗਰਸ ਵੱਲੋਂ 146 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਕਾਂਗਰਸ ਨੇ ਅਲਾਪੁੱਝਾ ਲੋਕ ਸਭਾ ਸੀਟ ਤੋਂ ਆਪਣੇ ਉਮੀਦਵਾਰ ਦੇ ਰੂਪ 'ਚ ਸ਼ਨੀਮੋਲ ਉਸਮਾਨ ਦੇ ਨਾਂ ਦਾ ਐਲਾਨ ਕੀਤਾ ਹੈ।

-PTC News

Related Post