ਲੁਧਿਆਣਾ 'ਚ ਇੱਕ ਗੱਤਾ ਅਤੇ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ , ਖ਼ਾਲੀ ਕਰਵਾਇਆ ਗਿਆ ਪਿੰਡ

By  Shanker Badra May 7th 2019 06:59 PM -- Updated: May 7th 2019 07:09 PM

ਲੁਧਿਆਣਾ 'ਚ ਇੱਕ ਗੱਤਾ ਅਤੇ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ , ਖ਼ਾਲੀ ਕਰਵਾਇਆ ਗਿਆ ਪਿੰਡ :ਲੁਧਿਆਣਾ : ਲੁਧਿਆਣਾ ਦੇ ਢੰਡਾਰੀ ਕਲਾਂ ਵਿਖੇ ਇੱਕ ਗੱਤਾ ਫ਼ੈਕਟਰੀ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ।

Ludhiana Dhandari Kalan Cardboard And Chemical Factory fire ਲੁਧਿਆਣਾ 'ਚ ਇੱਕ ਗੱਤਾ ਅਤੇ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ , ਖ਼ਾਲੀ ਕਰਵਾਇਆ ਗਿਆ ਪਿੰਡ

ਇਹ ਅੱਗ ਐਨੀ ਭਿਆਨਕ ਹੈ ਕਿ ਨਾਲ ਲੱਗਦੀ ਕੈਮੀਕਲ ਫ਼ੈਕਟਰੀ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ।ਇਸ ਸਮੇਂ ਦੋਨੋਂ ਫ਼ੈਕਟਰੀਆਂ ਦੇ ਕਾਮਿਆਂ ਦੇ ਅੰਦਰ ਫ਼ਸੇ ਹੋਣ ਦਾ ਖਦਸ਼ਾ ਹੈ।

Ludhiana Dhandari Kalan Cardboard And Chemical Factory fire ਲੁਧਿਆਣਾ 'ਚ ਇੱਕ ਗੱਤਾ ਅਤੇ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ , ਖ਼ਾਲੀ ਕਰਵਾਇਆ ਗਿਆ ਪਿੰਡ

ਇਸ ਦੌਰਾਨ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਅਮਲੇ ਦੀਆਂ ਪੰਜ ਗੱਡੀਆਂ ਮੌਕੇ 'ਤੇ ਪਹੁੰਚ ਚੁੱਕੀਆਂ ਹਨ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Ludhiana Dhandari Kalan Cardboard And Chemical Factory fire ਲੁਧਿਆਣਾ 'ਚ ਇੱਕ ਗੱਤਾ ਅਤੇ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ , ਖ਼ਾਲੀ ਕਰਵਾਇਆ ਗਿਆ ਪਿੰਡ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਖਡੂਰ ਸਾਹਿਬ ਵਿਖੇ ਬੇਕਾਬੂ ਕਾਰ ਦਰਖਤ ‘ਚ ਵੱਜੀ , ਇੱਕ ਨੌਜਵਾਨ ਦੀ ਮੌਤ , ਇੱਕ ਜ਼ਖ਼ਮੀ

ਇਸ ਘਟਨਾ ਮਗਰੋਂ ਪੂਰੇ ਇਲਾਕੇ ਨੂੰ ਖ਼ਾਲੀ ਕਰਵਾਇਆ ਗਿਆ ਹੈ।ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਤਕ ਜਾਣਕਾਰੀ ਨਹੀਂ ਮਿਲ ਸਕੀ ਹੈ।ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ'

Related Post