ਨਹਾਉਂਦੇ ਸਮੇਂ ਬਣਾਈ ਵੀਡੀਓ, ਬਲੈਕਮੇਲ ਕਰ ਮਿਟਾਉਂਦਾ ਸੀ ਹਵਸ, ਚੜ੍ਹਿਆ ਪੁਲਿਸ ਅੜਿੱਕੇ

By  Jashan A March 25th 2019 12:02 PM

ਨਹਾਉਂਦੇ ਸਮੇਂ ਬਣਾਈ ਵੀਡੀਓ, ਬਲੈਕਮੇਲ ਕਰ ਮਿਟਾਉਂਦਾ ਸੀ ਹਵਸ, ਚੜ੍ਹਿਆ ਪੁਲਿਸ ਅੜਿੱਕੇ,ਲੁਧਿਆਣਾ: ਲੁਧਿਆਣਾ ਤੋਂ ਇੱਕ ਰੂਹ ਨੂੰ ਕੰਬਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਇੱਕ ਵਿਅਕਤੀ ਨੇ ਇੱਕ ਨਾਬਾਲਿਗਾ ਦੀ ਪਹਿਲਾਂ ਬਾਥਰੂਮ 'ਚ ਨਹਾਉਂਦੇ ਸਮੇਂ ਵੀਡੀਓ ਬਣਾ ਲਈ ਅਤੇ ਬਾਅਦ 'ਚ ਵਾਇਰਲ ਕਰਨ ਦੀ ਧਮਕੀ ਦੇ ਕੇ 1 ਸਾਲ ਤੱਕ ਹਵਸ ਮਿਟਾਉਂਦਾ ਰਿਹਾ। [caption id="attachment_273963" align="aligncenter" width="300"]ldh ਨਹਾਉਂਦੇ ਸਮੇਂ ਬਣਾਈ ਵੀਡੀਓ, ਬਲੈਕਮੇਲ ਕਰ ਮਿਟਾਉਂਦਾ ਸੀ ਹਵਸ, ਚੜ੍ਹਿਆ ਪੁਲਿਸ ਅੜਿੱਕੇ[/caption] ਪੀੜਤਾ ਨੇ ਦੱਸਿਆ ਕਿ ਉਕਤ ਦੋਸ਼ੀ ਲਗਭਗ 3 ਸਾਲ ਪਹਿਲਾਂ ਉਨ੍ਹਾਂ ਦੇ ਵਿਹੜੇ 'ਚ ਪਰਿਵਾਰ ਸਮੇਤ ਰਹਿਣ ਆਇਆ ਸੀ। ਇਸ ਮਾਮਲੇ ਬਾਰੇ ਜਦੋਂ ਪੁਲਿਸ ਨੂੰ ਪਤਾ ਚੱਲਿਆ ਤਾਂ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਜਬਰ-ਜ਼ਨਾਹ ਦੇ ਦੋਸ਼ 'ਚ ਕੇਸ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦੀ ਪਛਾਣ ਅਰਜਨ ਸਿੰਘ (35) ਸ਼ਿਮਲਾਪੁਰੀ ਦੇ ਰੂਪ ਵਿਚ ਹੋਈ ਹੈ। ਹੋਰ ਪੜ੍ਹੋ:ਗੁਰਦਾਸਪੁਰ ਦੀ ਚਰਚ ‘ਚ ਲੱਗੀ ਭਿਆਨਕ ਅੱਗ,ਮਸੀਹ ਭਾਈਚਾਰੇ ‘ਚ ਗੁੱਸੇ ਦੀ ਲਹਿਰ [caption id="attachment_273962" align="aligncenter" width="300"]ldh ਨਹਾਉਂਦੇ ਸਮੇਂ ਬਣਾਈ ਵੀਡੀਓ, ਬਲੈਕਮੇਲ ਕਰ ਮਿਟਾਉਂਦਾ ਸੀ ਹਵਸ, ਚੜ੍ਹਿਆ ਪੁਲਿਸ ਅੜਿੱਕੇ[/caption] ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News

Related Post