ਲੁਧਿਆਣਾ 'ਚ ਮੀਂਹ ਕਾਰਨ ਯੂਥ ਅਕਾਲੀ ਦਲ ਦੇ ਰੈਲੀ ਸਥਾਨ 'ਚ ਤਬਦੀਲੀ, ਹੁਣ ਦਾਣਾ ਮੰਡੀ ਦੀ ਥਾਂ Kings Spades Resort ਵਿਖੇ ਹੋਵੇਗੀ ਰੈਲੀ

By  Jashan A March 11th 2019 11:14 AM -- Updated: March 11th 2019 11:16 AM

ਲੁਧਿਆਣਾ 'ਚ ਮੀਂਹ ਕਾਰਨ ਯੂਥ ਅਕਾਲੀ ਦਲ ਦੇ ਰੈਲੀ ਸਥਾਨ 'ਚ ਤਬਦੀਲੀ, ਹੁਣ ਦਾਣਾ ਮੰਡੀ ਦੀ ਥਾਂ Kings Spades Resort ਵਿਖੇ ਹੋਵੇਗੀ ਰੈਲੀ,ਲੁਧਿਆਣਾ: ਅੱਜ ਲੁਧਿਆਣਾ ਵਿਖੇ ਪੈ ਰਹੇ ਭਾਰੀ ਮੀਂਹ ਕਾਰਨ ਇਥੇ ਹੋਣ ਵਾਲੀ ਯੂਥ ਅਕਾਲੀ ਦਲ ਦੀ ਰੈਲੀ ਦੇ ਸਥਾਨ ਵਿੱਚ ਤਬਦੀਲੀ ਕੀਤੀ ਗਈ ਹੈ। ਦੱਸ ਦੇਈਏ ਕਿ ਦਾਣਾ ਮੰਡੀ ਦੀ ਥਾਂ ਹੁਣ kings spades resort ,ਦੁੱਗਰੀ ਰੋਡ ਵਿੱਖੇ ਰੈਲੀ ਹੋਵੇਗੀ।

ldh ਲੁਧਿਆਣਾ 'ਚ ਮੀਂਹ ਕਾਰਨ ਯੂਥ ਅਕਾਲੀ ਦਲ ਦੇ ਰੈਲੀ ਸਥਾਨ 'ਚ ਤਬਦੀਲੀ, ਹੁਣ ਦਾਣਾ ਮੰਡੀ ਦੀ ਥਾਂ Kings Spades Resort ਵਿਖੇ ਹੋਵੇਗੀ ਰੈਲੀ

ਬੀਤੇ ਦਿਨ ਯੂਥ ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਪਟਿਆਲਾ ‘ਚ ਵਿਸ਼ਾਲ ਰੈਲੀ ਕੀਤੀ ਗਈ। ਜਿਸ ‘ਚ ਪੰਜਾਬ ਦੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਦੇ ਤਹਿਤ ਅੱਜ ਵੀ ਯੂਥ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਲੁਧਿਆਣਾ ‘ਚ ਵਿਸ਼ਾਲ ਰੈਲੀ ਕੀਤੀ ਜਾਵੇਗੀ।

yad ਲੁਧਿਆਣਾ 'ਚ ਮੀਂਹ ਕਾਰਨ ਯੂਥ ਅਕਾਲੀ ਦਲ ਦੇ ਰੈਲੀ ਸਥਾਨ 'ਚ ਤਬਦੀਲੀ, ਹੁਣ ਦਾਣਾ ਮੰਡੀ ਦੀ ਥਾਂ Kings Spades Resort ਵਿਖੇ ਹੋਵੇਗੀ ਰੈਲੀ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਰੈਲੀ ‘ਚ ਸ਼ਿਰਕਤ ਕਰਨਗੇ।ਇਸ ਦੌਰਾਨ ਵਰਕਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

-PTC News

Related Post