ਭਾਜਪਾ ਆਗੂ ਦੇ ਵਿਧਾਇਕ ਬੇਟੇ ਦੀ ਗੁੰਡਾਗਰਦੀ , ਨਗਰ ਨਿਗਮ ਅਧਿਕਾਰੀ ਨੂੰ ਬੱਲੇ ਨਾਲ ਕੁੱਟਿਆ ,ਦੇਖੋ ਵੀਡੀਓ

By  Shanker Badra June 26th 2019 05:03 PM

ਭਾਜਪਾ ਆਗੂ ਦੇ ਵਿਧਾਇਕ ਬੇਟੇ ਦੀ ਗੁੰਡਾਗਰਦੀ , ਨਗਰ ਨਿਗਮ ਅਧਿਕਾਰੀ ਨੂੰ ਬੱਲੇ ਨਾਲ ਕੁੱਟਿਆ ,ਦੇਖੋ ਵੀਡੀਓ:ਇੰਦੌਰ : ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਦੇ ਪੁੱਤਰ ਤੇ ਵਿਧਾਇਕ ਆਕਾਸ਼ ਵਿਜੈਵਰਗੀਆ ਦੀ ਗੁੰਡਾਗਰਦੀ ਦੀ ਵੀਡੀਓ ਸਾਹਮਣੇ ਆਈ ਹੈ। [caption id="attachment_311669" align="aligncenter" width="300"]Madhya Pradesh: BJP MLA Akash Vijayvargiya thrashes Municipal Corporation officer with cricket bat ਭਾਜਪਾ ਆਗੂ ਦੇ ਵਿਧਾਇਕ ਬੇਟੇ ਦੀ ਗੁੰਡਾਗਰਦੀ , ਨਗਰ ਨਿਗਮ ਅਧਿਕਾਰੀ ਨੂੰ ਬੱਲੇ ਨਾਲ ਕੁੱਟਿਆ ,ਦੇਖੋ ਵੀਡੀਓ[/caption] ਇਸ ਵੀਡੀਓ ਵਿੱਚ ਵਿਧਾਇਕ ਆਕਾਸ਼ ਵਿਜੈਵਰਗੀਆ ਨੇ ਨਗਰ ਨਿਗਮ ਦੇ ਅਧਿਕਾਰੀ ਦੀ ਇੰਦੌਰ ਵਿਚ ਕ੍ਰਿਕੇਟ ਦੇ ਬੱਲੇ ਨਾਲ ਮਾਰਕੁੱਟ ਕੀਤੀ ਹੈ। ਉੱਥੇ ਮੌਜੂਦ ਆਕਾਸ਼ ਵਿਜੈਵਰਗੀਆ ਦੇ ਸਮਰਥਕ ਵੀ ਨਿਗਮ ਅਧਿਕਾਰੀ ਨਾਲ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। [caption id="attachment_311670" align="aligncenter" width="300"]Madhya Pradesh: BJP MLA Akash Vijayvargiya thrashes Municipal Corporation officer with cricket bat ਭਾਜਪਾ ਆਗੂ ਦੇ ਵਿਧਾਇਕ ਬੇਟੇ ਦੀ ਗੁੰਡਾਗਰਦੀ , ਨਗਰ ਨਿਗਮ ਅਧਿਕਾਰੀ ਨੂੰ ਬੱਲੇ ਨਾਲ ਕੁੱਟਿਆ ,ਦੇਖੋ ਵੀਡੀਓ[/caption] ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਦੀ ਟੀਮ ਗੰਜੀ ਕੰਪਾਉਂਡ 'ਚ ਇਕ ਮਕਾਨ ਨੂੰ ਤੋੜਨ ਲਈ ਪਹੁੰਚੀ ਸੀ।ਇਸ ਦੌਰਾਨ ਵਿਧਾਇਕ ਆਕਾਸ਼ ਵਿਜੈਵਰਗੀਆ ਵੀ ਉੱਥੇ ਆ ਗਏ। ਆਕਾਸ਼ ਨੇ ਨਿਗਮ ਦੇ ਅਧਿਕਾਰੀਆਂ ਨੂੰ ਉੱਥੋ ਪੰਜ ਮਿੰਟ ਦੇ ਅੰਦਰ ਚਲੇ ਜਾਣ ਦੀ ਧਮਕੀ ਦਿੱਤੀ।ਇਸ ਤੋਂ ਬਾਅਦ ਨਿਗਮ ਦੇ ਅਧਿਕਾਰੀਆਂ ਅਤੇ ਵਿਧਾਇਕ ਦੇ ਵਿਚਾਲੇ ਵਿਵਾਦ ਹੋ ਗਿਆ ਅਤੇ ਕੁੱਟਮਾਰ ਹੋਣ ਲੱਗੀ। [caption id="attachment_311671" align="aligncenter" width="300"]Madhya Pradesh: BJP MLA Akash Vijayvargiya thrashes Municipal Corporation officer with cricket bat ਭਾਜਪਾ ਆਗੂ ਦੇ ਵਿਧਾਇਕ ਬੇਟੇ ਦੀ ਗੁੰਡਾਗਰਦੀ , ਨਗਰ ਨਿਗਮ ਅਧਿਕਾਰੀ ਨੂੰ ਬੱਲੇ ਨਾਲ ਕੁੱਟਿਆ ,ਦੇਖੋ ਵੀਡੀਓ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਦੋਂ ਵਿਅਕਤੀ ਵਿਆਹ ਤੋਂ 6 ਸਾਲ ਬਾਅਦ ਵੀ ਪਿਓ ਨਾ ਬਣ ਸਕਿਆ ਤਾਂ ਕੀਤਾ ਇਹ ਘਿਨੌਣਾ ਕੰਮ ਭਾਜਪਾ ਵਿਧਾਇਕ ਦੀ ਇਸ ਹਰਕਤ 'ਤੇ ਗ੍ਰਹਿ ਮੰਤਰੀ ਬਾਲਾ ਬੱਚਨ ਨੇ ਕਿਹਾ ਹੈ ਕਿ ਆਕਾਸ਼ ਵਿਜੈਵਰਗੀਆ ਖ਼ਿਲਫ਼ ਸਖ਼ਤ ਕਾਰਵਾਈ ਹੋਵੇਗੀ। -PTCNews

Related Post