ਮੱਧ ਪ੍ਰਦੇਸ਼ ਦੇ ਇੰਦੌਰ 'ਚ ਪੁਲਿਸ ਨੇ ਕਾਰ 'ਚੋਂ 86 ਲੱਖ ਰੁਪਏ ਦੀ ਨਗਦੀ ਕੀਤੀ ਬਰਾਮਦ

By  Shanker Badra May 7th 2019 03:38 PM

ਮੱਧ ਪ੍ਰਦੇਸ਼ ਦੇ ਇੰਦੌਰ 'ਚ ਪੁਲਿਸ ਨੇ ਕਾਰ 'ਚੋਂ 86 ਲੱਖ ਰੁਪਏ ਦੀ ਨਗਦੀ ਕੀਤੀ ਬਰਾਮਦ:ਇੰਦੌਰ : ਇਸ ਵੇਲੇ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ ਅਤੇ ਪੂਰੇ ਦੇਸ਼ ਵਿੱਚ ਚੋਣ ਜ਼ਾਬਤਾ ਲਾਗੂ ਹੈ।ਜਿਸ ਦੇ ਤਹਿਤ ਪੁਲਿਸ ਕਾਫ਼ੀ ਸਰਗਰਮ ਹੋ ਗਈ ਹੈ।ਇਨ੍ਹਾਂ ਚੋਣਾਂ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਵਿਅਕਤੀ ਪੈਸਿਆਂ ਨਾਲ ਵੋਟਰਾਂ ਨੂੰ ਖਰੀਦ ਨਾ ਸਕੇ ,ਇਸ ਕਰਕੇ ਦੇਸ਼ ਭਰ ਵਿੱਚ ਜਗ੍ਹਾ -ਜਗ੍ਹਾ ਚੈਕਿੰਗ ਹੋ ਰਹੀ ਹੈ। [caption id="attachment_292327" align="aligncenter" width="300"]Madhya Pradesh Indore Police Recovered Cash Rs 86 lakh the car
ਮੱਧ ਪ੍ਰਦੇਸ਼ ਦੇ ਇੰਦੌਰ 'ਚ ਪੁਲਿਸ ਨੇ ਕਾਰ 'ਚੋਂ 86 ਲੱਖ ਰੁਪਏ ਦੀ ਨਗਦੀ ਕੀਤੀ ਬਰਾਮਦ[/caption] ਇਸ ਦੌਰਾਨ ਮੱਧ ਪ੍ਰਦੇਸ਼ ਦੇ ਇੰਦੌਰ 'ਚ ਪੁਲਿਸ ਨੇ ਇੱਕ ਕਾਰ 'ਚੋਂ 86 ਲੱਖ ਦੀ ਨਗਦੀ ਬਰਾਮਦ ਕੀਤੀ ਹੈ।ਆਮਦਨ ਕਰ ਵਿਭਾਗ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। [caption id="attachment_292329" align="aligncenter" width="300"]Madhya Pradesh Indore Police Recovered Cash Rs 86 lakh the car
ਮੱਧ ਪ੍ਰਦੇਸ਼ ਦੇ ਇੰਦੌਰ 'ਚ ਪੁਲਿਸ ਨੇ ਕਾਰ 'ਚੋਂ 86 ਲੱਖ ਰੁਪਏ ਦੀ ਨਗਦੀ ਕੀਤੀ ਬਰਾਮਦ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫਾਰਮ ਹਾਊਸ ‘ਤੇ ਰੇਵ ਪਾਰਟੀ ‘ਚ ਚੱਲਦਾ ਸੀ ਦੇਹ-ਵਪਾਰ ਦਾ ਧੰਦਾ , 200 ਮੁੰਡੇ-ਕੁੜੀਆਂ ਕਾਬੂ ਹਾਲਾਂਕਿ ਇਹ ਪੈਸਾ ਚੋਣਾਂ 'ਚ ਵਰਤਿਆ ਜਾਣਾ ਸੀ ਜਾਂ ਨਹੀਂ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post