ਜੇਕਰ ਜਾ ਰਹੇ ਹੋ ਸ਼ਿਮਲਾ ਤਾਂ ਪੜ੍ਹੋ ਇਹ ਖਬਰ, ਹੋਇਆ ਵੱਡਾ ਹਾਦਸਾ, ਦੇਖੋ ਵੀਡੀਓ

By  Joshi September 2nd 2017 03:48 PM

ਧਾਲੀ ਟਨਲ (ਗੁਫਾ), ਚੰਡੀਗੜ੍ਹ ਸ਼ਿਮਲਾ ਹਾਈਵੇਅ ਦੇ ਨੇੜੇ ਖਿਸਕੀ ਜ਼ਮੀਨ ਚੰਡੀਗੜ੍ਹ ਸ਼ਿਮਲਾ ਹਾਈਵੇਅ 'ਤੇ ਜ਼ਮੀਨ ਖਿਸਕ ਜਾਣ ਕਾਰਨ ਕਈ ਵਾਹਨ ਫਸ ਗਏ ਹਨ। ਇਸ ਹਾਦਸੇ ਨਾਲ ਆਵਾਜਾਈ ਵੀ ਠੱਪ ਹੋ ਗਈ ਹੈ। ਅਜੇ ਤੱਕ, ਕਿਸੇ ਜਾਨੀ ਮਾਲੀ ਨੁਕਸਾਨ ਹੋਣ ਦੀ ਖਬਰ ਨਹੀਂ ਮਿਲੀ ਹੈ। Massive landslide on Chandigarh-Shimla National Highway near Dhalli Tunnel. —PTC News

Related Post