ਮੱਧ ਪ੍ਰਦੇਸ਼ ਪੁਲਿਸ ਦੀ ਲਾਪਰਵਾਹੀ,ਮੈਡੀਕਲ ਚੈੱਕਅੱਪ ਦੇ ਲਈ ਇੱਕ ਹੀ ਕਮਰੇ 'ਚ ਲਹਾਏ ਮੁੰਡੇ-ਕੁੜੀਆਂ ਦੇ ਕੱਪੜੇ

By  Shanker Badra May 2nd 2018 02:51 PM

ਮੱਧ ਪ੍ਰਦੇਸ਼ ਪੁਲਿਸ ਦੀ ਲਾਪਰਵਾਹੀ,ਮੈਡੀਕਲ ਚੈੱਕਅੱਪ ਦੇ ਲਈ ਇੱਕ ਹੀ ਕਮਰੇ 'ਚ ਲਹਾਏ ਮੁੰਡੇ-ਕੁੜੀਆਂ ਦੇ ਕੱਪੜੇ:ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ 'ਚ ਮੁੰਡੇ-ਕੁੜੀਆਂ ਦਾ ਇੱਕ ਹੀ ਕਮਰੇ 'ਚ ਮੈਡੀਕਲ ਚੈੱਕਅੱਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।Medical Tests In 1 Room For Men And Women Cop Recruits In Madhya Pradeshਅਸਲ 'ਚ ਇਹ ਮੈਡੀਕਲ ਜਾਂਚ ਜ਼ਿਲ੍ਹਾ ਹਸਪਤਾਲ 'ਚ ਪੁਲਿਸ ਕਾਂਸਟੇਬਲ ਦੀ ਭਰਤੀ ਲਈ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਲੜਕੀਆਂ ਦੇ ਸਾਹਮਣੇ ਹੀ ਲੜਕਿਆਂ ਨੂੰ ਅਰਧ ਨਗਨ ਕਰਾਇਆ ਗਿਆ।Medical Tests In 1 Room For Men And Women Cop Recruits In Madhya Pradeshਇੰਨਾ ਹੀ ਨਹੀਂ ਔਰਤਾਂ ਦੀ ਜਾਂਚ ਲਈ ਕਮਰੇ 'ਚ ਕੋਈ ਵੀ ਮਹਿਲਾ ਡਾਕਟਰ ਜਾਂ ਨਰਸ ਮੌਜੂਦ ਨਹੀਂ ਸੀ।ਦੱਸ ਦੇਈਏ ਕਿ ਮੱਧ ਪ੍ਰਦੇਸ਼ ਦੇ ਭਿੰਡ ਪੁਲਿਸ ਲਾਇਨ ਦੇ ਵਿੱਚ 217 ਨਵੇਂ ਮੁੰਡੇ ਅਤੇ ਕੁੜੀਆਂ ਦੀ ਭਰਤੀ ਹੋਈ ਹੈ। -PTCNews

Related Post