ਸੜਕ ਆਵਾਜਾਈ ਅਤੇ ਹਾਈਵੇ ਮੰਤਰਾਲੇ ਵੱਲੋਂ ਟਰਾਂਸਪੋਰਟ ਲਾਇਸੰਸ ਲਈ ਘੱਟੋਂ - ਘੱਟ ਵਿੱਦਿਅਕ ਯੋਗਤਾ ਨੂੰ ਖ਼ਤਮ ਕਰਨ ਦਾ ਫੈਸਲਾ

By  Shanker Badra June 18th 2019 10:23 PM

ਸੜਕ ਆਵਾਜਾਈ ਅਤੇ ਹਾਈਵੇ ਮੰਤਰਾਲੇ ਵੱਲੋਂ ਟਰਾਂਸਪੋਰਟ ਲਾਇਸੰਸ ਲਈ ਘੱਟੋਂ - ਘੱਟ ਵਿੱਦਿਅਕ ਯੋਗਤਾ ਨੂੰ ਖ਼ਤਮ ਕਰਨ ਦਾ ਫੈਸਲਾ:ਨਵੀਂ ਦਿੱਲੀ : ਸੜਕ ਆਵਾਜਾਈ ਅਤੇ ਹਾਈਵੇ ਮੰਤਰਾਲੇ ਨੇ ਇੱਕ ਵੱਡਾ ਫ਼ੈਸਲਾ ਲਿਆ ਹੈ।

Ministry of Road Transport & Highways remove requirement of minimum educational qualification for driving a transport vehicle
ਸੜਕ ਆਵਾਜਾਈ ਅਤੇ ਹਾਈਵੇ ਮੰਤਰਾਲੇ ਵੱਲੋਂ ਟਰਾਂਸਪੋਰਟ ਲਾਇਸੰਸ ਲਈ ਘੱਟੋਂ - ਘੱਟ ਵਿੱਦਿਅਕ ਯੋਗਤਾ ਨੂੰ ਖ਼ਤਮ ਕਰਨ ਦਾ ਫੈਸਲਾ

ਇਸ ਦੌਰਾਨ ਸੜਕ ਆਵਾਜਾਈ ਅਤੇ ਹਾਈਵੇ ਮੰਤਰਾਲੇ ਨੇ ਆਵਾਜਾਈ ਵਾਹਨ ਨੂੰ ਚਲਾਉਣ ਲਈ ਲਾਇਸੰਸ ਦੇ ਲਈ ਘੱਟੋ- ਘੱਟ ਵਿੱਦਿਅਕ ਯੋਗਤਾ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ।

Ministry of Road Transport & Highways remove requirement of minimum educational qualification for driving a transport vehicle
ਸੜਕ ਆਵਾਜਾਈ ਅਤੇ ਹਾਈਵੇ ਮੰਤਰਾਲੇ ਵੱਲੋਂ ਟਰਾਂਸਪੋਰਟ ਲਾਇਸੰਸ ਲਈ ਘੱਟੋਂ - ਘੱਟ ਵਿੱਦਿਅਕ ਯੋਗਤਾ ਨੂੰ ਖ਼ਤਮ ਕਰਨ ਦਾ ਫੈਸਲਾ

ਇਸ ਸਬੰਧੀ ਕੇਂਦਰੀ ਮੋਟਰ ਵਾਹਨਾ ਐਕਟ 1989 ਦੇ ਰੂਲ 8 ਵਿਚ ਸੋਧ ਅਤੇ ਇਸ ਸੰਬੰਧ ਵਿਚ ਡਰਾਫਟ ਨੋਟੀਫਿਕੇਸ਼ਨ ਛੇਤੀ ਹੀ ਜਾਰੀ ਕੀਤਾ ਜਾਵੇਗਾ।

-PTCNews

Related Post