ਪੈਟਰੋਲ ਅਤੇ ਡੀਜ਼ਲ ਅਗਲੇ ਦੋ ਦਿਨ ਮਿਲੇਗਾ ਫ੍ਰੀ, ਜਾਣੋ ਕਿਵੇਂ!

By  Joshi November 22nd 2017 08:03 PM

ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਸਾਰਿਆਂ ਲਈ ਪਰੇਸ਼ਾਨੀ ਦਾ ਕਾਰਨ ਬਣੀਆਂ ਰਹਿੰਦੀਆਂ ਹਨ। ਇਸ ਕਾਰਨ ਜੇਬ 'ਤੇ ਪਿਆ ਬੋਝ ਆਮ ਜਨਤਾ ਦੇ ਬਜਟ ਨੂੰ ਗੜਬੜਾ ਦਿੰਦਾ ਹੈ।

ਪਰ ਹੁਣ ਅਗਲੇ ਦੋ ਦਿਨ ਫ੍ਰੀ ਪੈਟਰੋਲ ਮਿਲਣ ਦੀਆਂ ਖਬਰਾਂ ਸੁਰਖੀਆਂ 'ਚ ਛਾਈਆਂ ਹੋਈਆਂ ਹਨ।

Mobikwik free petrol full cashback offer: ਪੈਟਰੋਲ ਅਤੇ ਡੀਜ਼ਲ ਅਗਲੇ ਦੋ ਦਿਨ ਮਿਲੇਗਾ ਫ੍ਰੀਕਿਵੇਂ ਮਿਲ ਸਕਦਾ ਹੈ ਤੁਹਾਨੂੰ ਇਹ ਪੈਟਰੋਲ, ਜਾਣੋ! 

ਆਪਣੀ ਗੱਡੀ 'ਚ ਪੈਟਰੋਲ ਭਰਵਾਉਣ ਤੋਂ ਬਾਅਦ ਜੇਕਰ ਤੁਸੀਂ ਆਨਲਾਈਨ ਪੇਮੈਂਟ ਕਰਦ ਹੋ ਅਤੇ ਉਹ ਵੀ ਮੋਬੀਕਵਿਕ ਵਾਲੇਟ ਦੇ ਰਾਹੀਂ ਤਾਂ ਤੁਹਾਡਾ ਪੂਰ। ਾ ਪੈਸਾ ਵਾਪਸ ਤੁਹਾਡੇ ਵਾਲੇਟ ਵਿੱਚ ਵਾਪਿਸ ਆ ਜਾਵੇਗਾ

ਕੰਪਨੀ ਵੱਲੋਂ ਚਲਾਈ ਗਈ ਇਸ ਸਕੀਮ ਨਾਲ ਤੁਸੀਂ ਸ਼ਾਮ 6 ਵਜੇ ਤੋਂ ਲੈ ਕੇ ਰਾਤ 9 ਵਜੇ ਵਿਚਾਲੇ ਪੈਟਰੋਲ ਪਵਾ ਸਕਦੇ ਹੋ ਜਿਸ ਨਾਲ ਤੁਹਾਨੂੰ ਸੁਪਰ ਕੈਸ਼ਬੈਕ ਮਿਲ ਸਕਦਾ ਹੈ, ਜੋ ਕਿ 100% ਹੋਵੇਗਾ।

Mobikwik free petrol full cashback offer: ਪੈਟਰੋਲ ਅਤੇ ਡੀਜ਼ਲ ਅਗਲੇ ਦੋ ਦਿਨ ਮਿਲੇਗਾ ਫ੍ਰੀਜ਼ਿਕਰਯੋਗ ਹੈ ਕਿ ਇਹ ਆਫਰ ਸਿਰਫ ਪੰਜ ਦਿਨ ਦੇ ਲਈ ਸੀ ਅਤੇ ਇਹ 24 ਨਵੰਬਰ ਨੂੰ ਖਤਮ ਹੋ ਜਾਵੇਗਾ।

ਇਸ ਲਈ ਤੁਹਾਨੂੰ ਘੱਟੋ ਘੱਟ 10 ਰੁਪਏ ਦਾ ਪੈਟਰੋਲ ਪਵਾਉਣਾ ਪਵੇਗਾ।

ਇਸ ਲਈ ਤੁਹਾਨੂੰ ਪੈਟਰੋਲ ਪੰਪ 'ਤੇ ਜਾ ਕੇ ਕਿਊਆਰ (QR) ਕੋਡ ਸਕੈਨ ਕਰਨਾ ਹੋਵੇਗਾ ਅਤੇ ਪੇਮੈਂਟ ਤੋਂ ਬਾਅਦ ਉਹ ਪੈਸੇ ਤੁਹਾਡੇ ਅਕਾਊਂਟ 'ਚ ਵਾਪਿਸ ਆ ਜਾਣਗੇ ।

—PTC News

Related Post