ਅਮਰੀਕਾ ਦੀ ਮਾਡਲ ਨੇ ਲੋਕਾਂ ਨੂੰ ਦਿੱਤਾ ਅਜਿਹਾ ਆਫਰ, ਇੱਕ ਦਿਨ 'ਚ ਇਕੱਠੇ ਹੋਏ ਲੱਖਾਂ ਡਾਲਰ

By  Shanker Badra January 10th 2020 08:51 PM -- Updated: January 10th 2020 09:44 PM

ਅਮਰੀਕਾ ਦੀ ਮਾਡਲ ਨੇ ਲੋਕਾਂ ਨੂੰ ਦਿੱਤਾ ਅਜਿਹਾ ਆਫਰ, ਇੱਕ ਦਿਨ 'ਚ ਇਕੱਠੇ ਹੋਏ ਲੱਖਾਂ ਡਾਲਰ:ਵਾਸ਼ਿੰਗਟਨ : ਆਸਟ੍ਰੇਲੀਆ ਦੇ ਜੰਗਲਾਂ ‘ਚ ਇਨ੍ਹੀਂ ਦਿਨੀਂ ਭਿਆਨਕ ਅੱਗ ਲੱਗੀ ਹੋਈ ਹੈ ਅਤੇ ਅੱਗ ਬੁਝਣ ਦਾ ਨਾਮ ਨਹੀਂ ਲੈ ਰਹੀ ਹੈ। ਇਸ ਵਿੱਚ ਹਜਾਰਾਂ ਲੋਕ ਅਤੇ ਜਾਨਵਰ ਇਸ ਅੱਗ ਦੀ ਲੇਪਟ ਵਿੱਚ ਆ ਗਏ ਹਨ। ਸਰਕਾਰ ਦੇ ਰਾਹਤ ਕਾਰਜ ਵੀ ਹੁਣ ਤਕ ਜੰਗਲ ਦੀ ਅੱਗ ਨੂੰ ਕਾਬੂ 'ਚ ਨਹੀਂ ਲੈ ਸਕੇ। [caption id="attachment_378569" align="aligncenter" width="300"]MODEL CLAIMS HER NUDE PHOTOS RAISED $700,000 FOR AUSTRALIAN FIRE RELIEF ਅਮਰੀਕਾ ਦੀ ਮਾਡਲ ਨੇ 'ਤੇ ਲੋਕਾਂ ਨੂੰ ਦਿੱਤਾ ਅਜਿਹਾ ਆਫਰ, ਇੱਕ ਦਿਨ 'ਚ ਇਕੱਠੇ ਹੋਏ ਲੱਖਾਂ ਡਾਲਰ[/caption] ਇਸ ਅੱਗ ਨੂੰ ਕਾਬੂ ਕਰਨ ਲਈ ਫੌਜ ਦੇ ਨਾਲ ਨਾਲ ਜਿੱਥੇ ਕਈ ਸਮਾਜਿਕ ਸੰਸਥਾਵਾਂ ਅਤੇ ਸਿੱਖ ਸੰਸਥਾਵਾਂ ਵੀ ਉਥੇ ਲੋਕਾਂ ਦੀ ਮਦਦ ਅਤੇ ਜਾਨਵਰਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ। ਇਸੇ ਲੜੀ 'ਚ ਅਮਰੀਕਾ ਦੀ ਇਕ ਮਾਡਲ ਨੇ ਆਰਥਿਕ ਮਦਦ ਜੁਟਾਉਣ ਲਈ ਅਜੀਬੋ-ਗ਼ਰੀਬ ਰਸਤਾ ਅਪਣਾਇਆ ਹੈ। [caption id="attachment_378568" align="aligncenter" width="300"]MODEL CLAIMS HER NUDE PHOTOS RAISED $700,000 FOR AUSTRALIAN FIRE RELIEF ਅਮਰੀਕਾ ਦੀ ਮਾਡਲ ਨੇ 'ਤੇ ਲੋਕਾਂ ਨੂੰ ਦਿੱਤਾ ਅਜਿਹਾ ਆਫਰ, ਇੱਕ ਦਿਨ 'ਚ ਇਕੱਠੇ ਹੋਏ ਲੱਖਾਂ ਡਾਲਰ[/caption] ਉਸ ਨੇ ਲੋਕਾਂ ਨੂੰ ਆਫਰ ਦਿੱਤਾ ਕਿ ਜੋ ਵੀ 10 ਡਾਲਰ ਜਾਂ ਇਸ ਤੋਂ ਜ਼ਿਆਦਾ ਦੀ ਡੋਨੇਸ਼ਨ ਕਰੇਗਾ, ਉਹ ਉਸ ਨੂੰ ਬਿਨਾਂ ਕੱਪੜਿਆਂ ਦੇ Instagram 'ਤੇ ਸੈਲਫੀ ਭੇਜੇਗੀ। ਮਾਡਲ ਦੇ ਇਸ ਆਫਰ ਤੋਂ ਬਾਅਦ 1 ਲੱਖ ਡਾਲਰ ਦੀ ਰਕਮ ਇਕੱਠੀ ਹੋ ਗਈ ਹੈ। ਹਾਲਾਂਕਿ ਉਸ ਦੇ ਇਸ ਅਜੀਬੋ-ਗ਼ਰੀਬ ਆਫਰ ਤੋਂ ਬਾਅਦ Instagram 'ਤੇ ਉਸ ਦਾ ਅਕਾਊਂਟ Deactivate ਹੋ ਗਿਆ ਹੈ। [caption id="attachment_378567" align="aligncenter" width="300"]MODEL CLAIMS HER NUDE PHOTOS RAISED $700,000 FOR AUSTRALIAN FIRE RELIEF ਅਮਰੀਕਾ ਦੀ ਮਾਡਲ ਨੇ 'ਤੇ ਲੋਕਾਂ ਨੂੰ ਦਿੱਤਾ ਅਜਿਹਾ ਆਫਰ, ਇੱਕ ਦਿਨ 'ਚ ਇਕੱਠੇ ਹੋਏ ਲੱਖਾਂ ਡਾਲਰ[/caption] ਦੱਸ ਦੇਈਏ ਕਿ 20 ਸਾਲ ਦੀ ਮਾਡਲ ਕੈਲੇਨ ਵਾਰਡ (Kaylen Ward) ਨੇ ਹਾਲ ਹੀ 'ਚ Twitter 'ਤੇ ਐਲਾਨ ਕੀਤਾ ਸੀ ਕਿ ਇਕ ਸੰਸਥਾ ਜੋ ਆਸਟ੍ਰੇਲੀਆ ਦੀ ਅੱਗ ਦੇ ਪੀੜਤਾਂ ਦੀ ਮਦਦ ਕਰ ਰਹੀ ਹੈ, ਉਹ ਉਸ ਦੀ ਮਦਦ ਕਰਨਾ ਚਾਹੁੰਦੀ ਹੈ। ਇਸ ਦੇ ਲਈ ਕੈਲੇਨ ਨੇ 10 ਡਾਲਰ ਜਾਂ ਉਸ ਤੋਂ ਜ਼ਿਆਦਾ ਦੀ ਮਦਦ ਕਰਨ ਵਾਲੇ ਲੋਕਾਂ ਨੂੰ ਆਪਣੀ ਬਿਨਾਂ ਕੱਪੜਿਆਂ ਦੀ ਸੈਲਫੀ ਭੇਜਣ ਦਾ ਆਫਰ ਦਿੱਤਾ ਸੀ। -PTCNews

Related Post