ਮੋਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਪਿਓ ਪੁੱਤ 6 ਕਰੋੜ ਦੇ ਗਹਿਣਿਆਂ ਸਮੇਤ ਕਾਬੂ

By  Shanker Badra September 20th 2018 08:50 AM

ਮੋਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਪਿਓ ਪੁੱਤ 6 ਕਰੋੜ ਦੇ ਗਹਿਣਿਆਂ ਸਮੇਤ ਕਾਬੂ:ਮੋਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਪਿਓ ਪੁੱਤ 6 ਕਰੋੜ ਦੇ ਸੋਨੇ ਦੇ ਗਹਿਣਿਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਜਾਣਕਾਰੀ ਅਨੁਸਾਰ ਕਸਟਮ ਵਿਭਾਗ ਨੇ ਲੁਧਿਆਣਾ ਨਿਵਾਸੀ ਕੁਲਵਿੰਦਰ ਸਿੰਘ ਨੂੰ 1 ਕਿੱਲੋ 900 ਗਰਾਮ ਸੋਨੇ ਸਮੇਤ ਮੋਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ।

-PTCNews

Related Post