ਇੰਤਜ਼ਾਰ ਦੀਆਂ ਘੜੀਆਂ ਹੋਣ ਜਾ ਰਹੀਆਂ ਹਨ ਖ਼ਤਮ, ਕੱਲ੍ਹ ਸ਼ਾਮ ਹੋਣ ਵਾਲੇ ਪੀਟੀਸੀ ਮਿਊਜ਼ਿਕ ਅਵਾਰਡਜ਼ ਦੀਆਂ ਤਿਆਰੀਆਂ ਆਖਰੀ ਪੜ੍ਹਾਅ 'ਤੇ (ਤਸਵੀਰਾਂ)

By  Jashan A December 7th 2018 02:07 PM -- Updated: December 7th 2018 02:16 PM

ਇੰਤਜ਼ਾਰ ਦੀਆਂ ਘੜੀਆਂ ਹੋਣ ਜਾ ਰਹੀਆਂ ਹਨ ਖ਼ਤਮ, ਕੱਲ੍ਹ ਸ਼ਾਮ ਹੋਣ ਵਾਲੇ ਪੀਟੀਸੀ ਮਿਊਜ਼ਿਕ ਅਵਾਰਡਜ਼ ਦੀਆਂ ਤਿਆਰੀਆਂ ਆਖਰੀ ਪੜ੍ਹਾਅ 'ਤੇ (ਤਸਵੀਰਾਂ),ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2018 ਦਾ ਕਾਂਊਟ ਡਾਊਨ ਸ਼ੁਰੂ ਹੋ ਚੁੱਕਿਆ ਹੈ। ਇਸ ਪਲ ਦਾ ਦਰਸ਼ਕਾਂ ਨੂੰ ਹੀ ਨਹੀਂ ਬਲਕਿ ਉਹਨਾਂ ਗਾਇਕਾਂ, ਮਿਊਜ਼ਿਕ ਡਾਇਰੈਕਟਰਾਂ , ਵੀਡੀਓ ਡਾਇਰੈਕਟਰਾਂ , ਗੀਤਕਾਰਾਂ , ਅਤੇ ਉਸ ਹਰ ਇੱਕ ਵਿਅਕਤੀ ਨੂੰ ਜਿੰਨ੍ਹਾਂ ਦੀਆਂ ਮਿਹਨਤ ਅਤੇ ਸਮਾਂ ਉਹਨਾਂ ਦੇ ਪ੍ਰੋਜੈਕਟਾਂ 'ਚ ਲੱਗਿਆ ਹੁੰਦਾ ਹੈ।

ਇਸ ਵਾਰ ਹੋਣ ਵਾਲੇ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2018 ਦੇ ਸਟੇਜ 'ਤੇ ਇਨਾਮ ਵੰਡ ਤੋਂ ਇਲਾਵਾ ਕਈ ਸਿੰਗਰਾਂ ਵੱਲੋਂ ਆਪਣੇ ਆਪਣੇ ਅੰਦਾਜ਼ 'ਚ ਪਰਫਾਰਮੈਂਸ ਕੀਤੀ ਜਾਵੇਗੀ। ਜਿੰਨ੍ਹਾਂ 'ਚ ਬੋਹੇਮੀਆ ਆਪਣੇ ਰੈਪ ਦਾ ਜਲਵਾ ਬਿਖੇਰਣਗੇ। ਇਹਨਾਂ ਤੋਂ ਇਲਾਵਾ ਜੈਜ਼ੀ ਬੀ , ਜੈਸਮੀਨ ਸੈਂਡਲਾਸ , ਸੁਖਸ਼ਿੰਦਰ ਛਿੰਦਾ , ਰਾਜਵੀਰ ਜਵੰਦਾ , ਗਹੁਰ ਖਾਨ ਸੁਦੇਸ਼ ਲਹਿਰੀ ਵਰਗੇ ਵੱਡੇ ਕਲਾਕਾਰ ਮਿਊਜ਼ਿਕ ਅਵਾਰਡ੍ਸ ਦੀਆਂ ਰੌਣਕਾਂ 'ਚ ਚਾਰ ਚੰਨ ਲਗਾਉਣਗੇ।

ptc music award 2018 ਇੰਤਜ਼ਾਰ ਦੀਆਂ ਘੜੀਆਂ ਹੋਣ ਜਾ ਰਹੀਆਂ ਹਨ ਖ਼ਤਮ, ਕੱਲ੍ਹ ਸ਼ਾਮ ਹੋਣ ਵਾਲੇ ਪੀਟੀਸੀ ਮਿਊਜ਼ਿਕ ਅਵਾਰਡਜ਼ ਦੀਆਂ ਤਿਆਰੀਆਂ ਆਖਰੀ ਪੜ੍ਹਾਅ 'ਤੇ (ਤਸਵੀਰਾਂ)

ਮਿਊਜ਼ਿਕ ਅਵਾਰਡ੍ਸ ਦੀਆਂ ਤਿਆਰੀਆਂ ਫਿਲਹਾਲ ਮੋਹਾਲੀ 'ਚ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਹੁਣੇ ਤੋਂ ਹੀ ਦਰਸ਼ਕਾਂ 'ਚ ਅਵਾਰਡ ਸ਼ੋਅ ਨੂੰ ਲੈ ਕਾਫੀ ਉਤਸੁਕਤਾ ਵੀ ਦਿਖ ਰਹੀ ਹੈ।

ptc music award 2018 ਇੰਤਜ਼ਾਰ ਦੀਆਂ ਘੜੀਆਂ ਹੋਣ ਜਾ ਰਹੀਆਂ ਹਨ ਖ਼ਤਮ, ਕੱਲ੍ਹ ਸ਼ਾਮ ਹੋਣ ਵਾਲੇ ਪੀਟੀਸੀ ਮਿਊਜ਼ਿਕ ਅਵਾਰਡਜ਼ ਦੀਆਂ ਤਿਆਰੀਆਂ ਆਖਰੀ ਪੜ੍ਹਾਅ 'ਤੇ (ਤਸਵੀਰਾਂ)

ਪੀਟੀਸੀ ਮਿਊਜ਼ਿਕ ਅਵਾਰਡਜ਼ 2018 ਦਾ ਸਿੱਧਾ ਪ੍ਰਸਾਰਣ 8 ਦਸੰਬਰ ਨੂੰ ਪੀਟੀਸੀ ਪੰਜਾਬੀ 'ਤੇ ਸ਼ਾਮੀ ਗੁਰਬਾਣੀ ਦੇ ਲਾਈਵ ਤੋਂ ਤੁਰੰਤ ਬਾਅਦ ਲਾਈਵ ਦਿਖਾਇਆ ਜਾ ਰਿਹਾ ਹੈ। ਸੋ ਦੇਖਣਾ ਨਾ ਭੁਲਣਾ ਦੁਨੀਆ ਦਾ ਸਭ ਤੋਂ ਵੱਡਾ ਪੰਜਾਬੀ ਮਿਊਜ਼ਿਕ ਅਵਾਰਡ ਸ਼ੋ 2018 ਜਿੱਥੇ ਤੁਹਾਡੇ ਫੇਵਰਿਟ ਆਰਟਿਸਟਾਂ ਨੂੰ ਮਿਲਣਗੇ ਸਭ ਤੋਂ ਵਧੀਆ ਦੇ ਖਿਤਾਬ।

 ਬੈਸਟ ਮਿਊਜ਼ਿਕ ਵੀਡੀਓ ਆਫ ਰਿਲੀਜੀਅਸ ਗੀਤ (ਟ੍ਰਡੀਸ਼ਨਲ)

ਸੌਂਗਆਰਟਿਸਟ
ਬੈਠਾ ਸੋਢੀ ਪਾਤਸ਼ਾਹਸੰਤ ਅਜੇ ਨੌ ਨਿਹਾਲ

ਸਿੰਘ

ਬੋਲਿਆ ਤੇਰਾ ਥਾਇ ਪਾਵੈਭਾਈ ਰਾਜਿੰਦਰ ਸਿੰਘ ਜੀ , ਭਾਈ ਕਿਰਨਦੀਪ ਸਿੰਘ
ਹੁਕਮਭਾਈ ਅਰਵਿੰਦਰ ਸਿੰਘ ਜੀ
ਇਕ  ਬਾਬਾ  ਅਕਾਲ  ਰੂਪਭਾਈ ਅਮਨਦੀਪ ਸਿੰਘ ਜੀ
ਮਨ ਧੋਵੋ ਸ਼ਬਦ ਲਾਗੋਭਾਈ ਗਗਨਦੀਪ ਸਿੰਘ ਜੀ
ਮਿਲ ਮੇਰੇ ਪ੍ਰੀਤਮ

 

 

ਭਾਈ ਸੰਤੋਖ ਸਿੰਘ ਜੀ
ਤਪਤ ਕੜਾਹਾ ਬੁੱਝ ਗਿਆਭਾਈ ਤਜਿੰਦਰ ਸਿੰਘ ਜੀ

 

ਬੈਸਟ ਮਿਊਜ਼ਿਕ ਵੀਡੀਓ ਆਫ ਰਿਲੀਜੀਅਸ ਗੀਤ (ਨਾੱਨ- ਟ੍ਰਡੀਸ਼ਨਲ)

ਸੌਂਗਆਰਟਿਸਟ
ਕੌਮ ਹੈ ਸ਼ੇਰਾਂ ਦੀਮਨਪ੍ਰੀਤ ਸੰਧੂ
ਸਤਿਗੁਰੂ ਨਾਨਕਪ੍ਰੀਤ ਹਰਪਾਲ
ਸਿੰਘ ਸੋਲਜਰਰਵਿੰਦਰ ਗਰੇਵਾਲ
ਤੱਕੜੀਕੰਵਰ ਗਰੇਵਾਲ
ਤੋਰ ਦਿੱਤਾ ਲਾਲਾਂ ਨੂੰਕਮਲਜੀਤ ਨੀਰੂ

 

ਬੈਸਟ ਨਾੱਨ- ਰੇਸੀਡੈਂਟ ਪੰਜਾਬੀ ਮਿਊਜ਼ਿਕ ਡਾਇਰੈਕਟਰ

ਮਿਊਜ਼ਿਕ ਡਾਇਰੈਕਟਰਸੌਂਗ
ਡਾ. ਜ਼ਿਊਸਵੂਫਰ
ਹਰਜ ਨਾਗਰਾਬੰਬ ਗਾਣਾ
ਪਾਵ ਧਾਰੀਆਨੈਣ
ਸੁਖਸ਼ਿੰਦਰ ਸ਼ਿੰਦਾਤੇਰੇ ਨਾਲ ਸਾਹ ਚੱਲਦਾ
ਟਾਈਗਰ ਸਟਾਈਲਤੂੰ ਮੇਰੀ ਕੇਅਰ ਨੀ ਕਰਦਾ
ਵੀ ਮਿਊਜ਼ਿਕਲਾਹੌਰ

 

ਬੈਸਟ ਨਾੱਨ- ਰੇਸੀਡੈਂਟ ਪੰਜਾਬੀ ਵੋਕਲਿਸਟ

ਆਰਟਿਸਟਸੌਂਗ
ਬੱਬਲ ਰਾਏਰੋਂਦੀ ਤੇਰੇ ਲਈ
ਜੀ ਸਿੱਧੂਕ੍ਰੈਡਿਟ ਕਾਰਡ
ਗੀਤਾ ਜ਼ੈਲਦਾਰਜੀਣ ਨੂੰ
ਜੈਜ਼ ਧੰਮੀਐਤਵਾਰ
ਜੈਜ਼ੀ ਬੀਵਨ ਮਿਲੀਅਨ
ਸੁਖਸ਼ਿੰਦਰ ਸ਼ਿੰਦਾਰੋਗ
ਜ਼ੋਰਾ ਰੰਧਾਵਾਵੂਫਰ

 

ਬੈਸਟ ਨਿਉਂ ਏਜ ਸੇਨਸੈਸ਼ਨ

ਆਰਟਿਸਟਸੌਂਗ
ਅੰਮ੍ਰਿਤ ਮਾਨਪਰੀਆਂ ਤੋਂ ਸੋਹਣੀ
ਗੁਰਨਾਮ ਭੁੱਲਰਡਾਇੰਮਡ
ਹਾਰਡੀ ਸੰਧੂਨਾਂਹ
ਜੋਰਡਨ ਸੰਧੂਹੀਰੋ
ਕਾਦਿਰ ਥਿੰਦਕਣਕ ਸੁਨਹਿਰੀ
ਖ਼ਾਨ ਸਾਹਿਬਨਾਰਾਜ਼ਗੀ
ਮਾਨਕਿਰਤ ਔਲਖਖ਼ਯਾਲ
ਮੀਤ ਕੌਰਹੈਸ਼ਟੈਗ
ਪਰਮੀਸ਼ ਵਰਮਾਛੜਾ
ਰਾਜਵੀਰ ਜਵੰਦਾਲੈਂਡਲੋਰਡ
ਰੂਪ ਕੌਰ ਕੂਨਰਵੱਟਐਵਰ
ਸਿੱਧੂ ਮੂਸੇ ਵਾਲਾਇੱਸਾ ਜੱਟ

 

 

 

ਬੈਸਟ ਪੋਪਲਰ ਸੌਂਗ ਆਫ ਦਾ ਇਅਰ

ਸੌਂਗਆਰਟਿਸਟ
ਦਾਰੂ ਬੰਦਮਨਕਿਰਤ ਔਲਖ
ਡਾਇੰਮਡਗੁਰਨਾਮ ਭੁੱਲਰ
ਡਿਫਰੇਂਸਅੰਮ੍ਰਿਤ ਮਾਨ
ਗਾਲ੍ਹ ਨੀ ਕੱਢਣੀਪਰਮੀਸ਼ ਵਰਮਾ
ਗਿਟਾਰ ਸਿੱਖਦਾਜੱਸੀ ਗਿੱਲ
ਹਾਈ ਐਂਡਦਿਲਜੀਤ ਦੋਸਾਂਝ
ਲਾਹੌਰਗੁਰੂ ਰੰਧਾਵਾ
ਨਾਂਹਹਾਰਡੀ ਸੰਧੂ
ਰੋਂਈ ਨਾਂਹ ਨਿੰਜਾ

 

ਬੈਸਟ ਕਲੱਬ ਸੌਂਗ ਆਫ ਦਾ ਇਅਰ

ਸੌਂਗਆਰਟਿਸਟ
ਮੈਗਨੇਟਕਰਨ ਸਿੰਘ ਅਰੋੜਾ
ਨਾਂਹਹਾਰਡੀ ਸੰਧੂ
ਨੱਚਣ ਤੋਂ ਪਹਿਲਾਂਯੁਵਰਾਜ ਹੰਸ
ਵਨ ਮਿਲੀਅਨਜੈਜ਼ੀ ਬੀ
ਰਾਤ ਕਮਾਲ ਹੈਗੁਰੂ ਰੰਧਾਵਾ, ਤੁਲਸੀ ਕੁਮਾਰ
ਵੀਰਾਜੈਸਮੀਨ ਸੈਂਡਲਾਸ
ਵੂਫਰਡਾ. ਜ਼ਿਊਸ ft. ਸਨੂਪ ਡਾਗ, ਜ਼ੋਰਾ ਰੰਧਾਵਾ

 

 

ਬੈਸਟ ਸੂਫੀ ਸੌਂਗ ਆਫ ਦਾ ਇਅਰ

ਸੌਂਗਆਰਟਿਸਟ
ਮਾਇਆਨਗਰੀਕੰਵਰ ਗਰੇਵਾਲ
ਪੁੱਠੇ ਸਿੱਧੇਸਾਈਂ ਸੁਲਤਾਨ
ਰੰਗੀ ਗਈਲਖਵਿੰਦਰ ਵਡਾਲੀ
ਤਾਂ ਤੂੰ ਉੱਥੇਜਾਵੇਦ ਬਸ਼ੀਰ
ਵਿਹੜੇ ਆ ਵੜ੍ਹਜਸਬੀਰ ਜੱਸੀ

 

 -PTC News

Related Post