ਮੁਕਤਸਰ 'ਚ ਵਿਆਹ ਲਈ ਬਿਊਟੀ ਪਾਰਲਰ 'ਤੇ ਤਿਆਰ ਹੋਣ ਆਈ ਲੜਕੀ ਨੂੰ ਨੌਜਵਾਨਾਂ ਨੇ ਹਥਿਆਰਾਂ ਦੀ ਨੋਕ 'ਤੇ ਕੀਤਾ ਅਗਵਾ ,ਸੀਸੀਟੀਵੀ ਕੈਮਰੇ ’ਚ ਕੈਦ ਹੋਈ ਵਾਰਦਾਤ ,ਦੇਖੋ ਵੀਡੀਓ

By  Shanker Badra January 25th 2019 11:57 AM

ਮੁਕਤਸਰ 'ਚ ਵਿਆਹ ਲਈ ਬਿਊਟੀ ਪਾਰਲਰ 'ਤੇ ਤਿਆਰ ਹੋਣ ਆਈ ਲੜਕੀ ਨੂੰ ਨੌਜਵਾਨਾਂ ਨੇ ਹਥਿਆਰਾਂ ਦੀ ਨੋਕ 'ਤੇ ਕੀਤਾ ਅਗਵਾ ,ਸੀਸੀਟੀਵੀ ਕੈਮਰੇ ’ਚ ਕੈਦ ਹੋਈ ਵਾਰਦਾਤ ,ਦੇਖੋ ਵੀਡੀਓ:

Muktsar wedding Beauty parlor ready Came Girl Kidnap ਮੁਕਤਸਰ 'ਚ ਵਿਆਹ ਲਈ ਬਿਊਟੀ ਪਾਰਲਰ 'ਤੇ ਤਿਆਰ ਹੋਣ ਆਈ ਲੜਕੀ ਨੂੰ ਨੌਜਵਾਨਾਂ ਨੇ ਹਥਿਆਰਾਂ ਦੀ ਨੋਕ 'ਤੇ ਕੀਤਾ ਅਗਵਾ ,ਸੀਸੀਟੀਵੀ ਕੈਮਰੇ ’ਚ ਕੈਦ ਹੋਈ ਵਾਰਦਾਤ ,ਦੇਖੋ ਵੀਡੀਓ

ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ 'ਚ ਅੱਜ ਸਵੇਰੇ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਸਥਾਨਕ ਬਾਜ਼ਾਰ 'ਚ ਪੈਂਦੇ ਇੱਕ ਬਿਊਟੀ ਪਾਰਲਰ ਤੋਂ ਆਪਣੇ ਵਿਆਹ ਲਈ ਤਿਆਰ ਹੋਣ ਆਈ ਇੱਕ ਲੜਕੀ ਨੂੰ ਹਥਿਆਰਬੰਦ ਨੌਜਵਾਨ ਅਗਵਾ ਕਰਕੇ ਲੈ ਗਏ।

Muktsar wedding Beauty parlor ready Came Girl Kidnap ਮੁਕਤਸਰ 'ਚ ਵਿਆਹ ਲਈ ਬਿਊਟੀ ਪਾਰਲਰ 'ਤੇ ਤਿਆਰ ਹੋਣ ਆਈ ਲੜਕੀ ਨੂੰ ਨੌਜਵਾਨਾਂ ਨੇ ਹਥਿਆਰਾਂ ਦੀ ਨੋਕ 'ਤੇ ਕੀਤਾ ਅਗਵਾ ,ਸੀਸੀਟੀਵੀ ਕੈਮਰੇ ’ਚ ਕੈਦ ਹੋਈ ਵਾਰਦਾਤ ,ਦੇਖੋ ਵੀਡੀਓ

ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ।ਇਸ ਘਟਨਾ ਤੋਂ ਬਾਅਦ ਸ਼ਹਿਰ 'ਚ ਹਾਹਾਕਾਰ ਮੱਚ ਗਈ ਹੈ।

Muktsar wedding Beauty parlor ready Came Girl Kidnap ਮੁਕਤਸਰ 'ਚ ਵਿਆਹ ਲਈ ਬਿਊਟੀ ਪਾਰਲਰ 'ਤੇ ਤਿਆਰ ਹੋਣ ਆਈ ਲੜਕੀ ਨੂੰ ਨੌਜਵਾਨਾਂ ਨੇ ਹਥਿਆਰਾਂ ਦੀ ਨੋਕ 'ਤੇ ਕੀਤਾ ਅਗਵਾ ,ਸੀਸੀਟੀਵੀ ਕੈਮਰੇ ’ਚ ਕੈਦ ਹੋਈ ਵਾਰਦਾਤ ,ਦੇਖੋ ਵੀਡੀਓ

ਇਸ ਮੌਕੇ ਪੁਲਿਸ ਨੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਵਲੋਂ ਅਗਵਾਕਾਰਾਂ ਦੀ ਭਾਲ ਸਰਗਰਮੀ ਨਾਲ ਕੀਤੀ ਜਾ ਰਹੀ ਹੈ।

-PTCNews

Related Post