ਮੁਕਤਸਰ 'ਚ ਵਿਆਹ ਲਈ ਬਿਊਟੀ ਪਾਰਲਰ 'ਤੇ ਤਿਆਰ ਹੋਣ ਆਈ ਲੜਕੀ ਨੂੰ ਨੌਜਵਾਨਾਂ ਨੇ ਹਥਿਆਰਾਂ ਦੀ ਨੋਕ 'ਤੇ ਕੀਤਾ ਅਗਵਾ ,ਸੀਸੀਟੀਵੀ ਕੈਮਰੇ ’ਚ ਕੈਦ ਹੋਈ ਵਾਰਦਾਤ ,ਦੇਖੋ ਵੀਡੀਓ
ਮੁਕਤਸਰ 'ਚ ਵਿਆਹ ਲਈ ਬਿਊਟੀ ਪਾਰਲਰ 'ਤੇ ਤਿਆਰ ਹੋਣ ਆਈ ਲੜਕੀ ਨੂੰ ਨੌਜਵਾਨਾਂ ਨੇ ਹਥਿਆਰਾਂ ਦੀ ਨੋਕ 'ਤੇ ਕੀਤਾ ਅਗਵਾ ,ਸੀਸੀਟੀਵੀ ਕੈਮਰੇ ’ਚ ਕੈਦ ਹੋਈ ਵਾਰਦਾਤ ,ਦੇਖੋ ਵੀਡੀਓ: [caption id="attachment_245658" align="aligncenter" width="300"] ਮੁਕਤਸਰ 'ਚ ਵਿਆਹ ਲਈ ਬਿਊਟੀ ਪਾਰਲਰ 'ਤੇ ਤਿਆਰ ਹੋਣ ਆਈ ਲੜਕੀ ਨੂੰ ਨੌਜਵਾਨਾਂ ਨੇ ਹਥਿਆਰਾਂ ਦੀ ਨੋਕ 'ਤੇ ਕੀਤਾ ਅਗਵਾ ,ਸੀਸੀਟੀਵੀ ਕੈਮਰੇ ’ਚ ਕੈਦ ਹੋਈ ਵਾਰਦਾਤ ,ਦੇਖੋ ਵੀਡੀਓ[/caption] ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ 'ਚ ਅੱਜ ਸਵੇਰੇ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਸਥਾਨਕ ਬਾਜ਼ਾਰ 'ਚ ਪੈਂਦੇ ਇੱਕ ਬਿਊਟੀ ਪਾਰਲਰ ਤੋਂ ਆਪਣੇ ਵਿਆਹ ਲਈ ਤਿਆਰ ਹੋਣ ਆਈ ਇੱਕ ਲੜਕੀ ਨੂੰ ਹਥਿਆਰਬੰਦ ਨੌਜਵਾਨ ਅਗਵਾ ਕਰਕੇ ਲੈ ਗਏ। [caption id="attachment_245661" align="aligncenter" width="300"] ਮੁਕਤਸਰ 'ਚ ਵਿਆਹ ਲਈ ਬਿਊਟੀ ਪਾਰਲਰ 'ਤੇ ਤਿਆਰ ਹੋਣ ਆਈ ਲੜਕੀ ਨੂੰ ਨੌਜਵਾਨਾਂ ਨੇ ਹਥਿਆਰਾਂ ਦੀ ਨੋਕ 'ਤੇ ਕੀਤਾ ਅਗਵਾ ,ਸੀਸੀਟੀਵੀ ਕੈਮਰੇ ’ਚ ਕੈਦ ਹੋਈ ਵਾਰਦਾਤ ,ਦੇਖੋ ਵੀਡੀਓ[/caption] ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ।ਇਸ ਘਟਨਾ ਤੋਂ ਬਾਅਦ ਸ਼ਹਿਰ 'ਚ ਹਾਹਾਕਾਰ ਮੱਚ ਗਈ ਹੈ। [caption id="attachment_245659" align="aligncenter" width="300"] ਮੁਕਤਸਰ 'ਚ ਵਿਆਹ ਲਈ ਬਿਊਟੀ ਪਾਰਲਰ 'ਤੇ ਤਿਆਰ ਹੋਣ ਆਈ ਲੜਕੀ ਨੂੰ ਨੌਜਵਾਨਾਂ ਨੇ ਹਥਿਆਰਾਂ ਦੀ ਨੋਕ 'ਤੇ ਕੀਤਾ ਅਗਵਾ ,ਸੀਸੀਟੀਵੀ ਕੈਮਰੇ ’ਚ ਕੈਦ ਹੋਈ ਵਾਰਦਾਤ ,ਦੇਖੋ ਵੀਡੀਓ[/caption] ਇਸ ਮੌਕੇ ਪੁਲਿਸ ਨੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਵਲੋਂ ਅਗਵਾਕਾਰਾਂ ਦੀ ਭਾਲ ਸਰਗਰਮੀ ਨਾਲ ਕੀਤੀ ਜਾ ਰਹੀ ਹੈ।
-PTCNewsView this post on Instagramਮੁਕਤਸਰ ਬਿਊਟੀ ਪਾਰਲਰ ਤੇ ਤਿਆਰ ਹੋਣ ਆਈ ਲੜਕੀ ਕਿਡਨੈਪ, ਘਟਨਾ ਸੀ ਸੀ ਟੀ ਵੀ ਕੈਮਰੇ 'ਚ ਕੈਦ