ਮੁੰਬਈ ਦੇ ਠਾਣੇ ਇਲਾਕੇ 'ਚ ਇੱਕ ਗੋਦਾਮ ਨੂੰ ਲੱਗੀ ਭਿਆਨਕ ਅੱਗ , ਫ਼ਾਇਰ ਬ੍ਰਿਗੇਡ ਦੀਆਂ 2 ਗੱਡੀਆਂ ਪੁੱਜੀਆਂ

By  Shanker Badra October 29th 2019 01:38 PM

ਮੁੰਬਈ ਦੇ ਠਾਣੇ ਇਲਾਕੇ 'ਚ ਇੱਕ ਗੋਦਾਮ ਨੂੰ ਲੱਗੀ ਭਿਆਨਕ ਅੱਗ , ਫ਼ਾਇਰ ਬ੍ਰਿਗੇਡ ਦੀਆਂ 2 ਗੱਡੀਆਂ ਪੁੱਜੀਆਂ:ਮੁੰਬਈ : ਮੁੰਬਈ ਦੇ ਠਾਣੇ 'ਚ ਪੈਂਦੇ ਪੂਰਨਾਇਲਾਕੇ 'ਚ ਅੱਜ ਇੱਕ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ ਹੈ। ਇਸ ਹਾਦਸੇ 'ਚ ਫਿਲਹਾਲ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। [caption id="attachment_354274" align="aligncenter" width="300"]Mumbai Thane Purna area Fire breaks out in godown, no casualties ਮੁੰਬਈ ਦੇ ਠਾਣੇ ਇਲਾਕੇ 'ਚ ਇੱਕ ਗੋਦਾਮ ਨੂੰ ਲੱਗੀ ਭਿਆਨਕ ਅੱਗ , ਫ਼ਾਇਰ ਬ੍ਰਿਗੇਡ ਦੀਆਂ 2 ਗੱਡੀਆਂ ਪੁੱਜੀਆਂ[/caption] ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ ਦੋ ਗੱਡੀਆਂ ਮੌਕੇ 'ਤੇ ਪਹੁੰਚੀਆਂ ਹਨ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। [caption id="attachment_354273" align="aligncenter" width="300"]Mumbai Thane Purna area Fire breaks out in godown, no casualties ਮੁੰਬਈ ਦੇ ਠਾਣੇ ਇਲਾਕੇ 'ਚ ਇੱਕ ਗੋਦਾਮ ਨੂੰ ਲੱਗੀ ਭਿਆਨਕ ਅੱਗ , ਫ਼ਾਇਰ ਬ੍ਰਿਗੇਡ ਦੀਆਂ 2 ਗੱਡੀਆਂ ਪੁੱਜੀਆਂ[/caption] ਦੱਸਿਆ ਜਾਂਦਾ ਹੈ ਕਿ ਦੀਵਾਲੀ ਦੇ ਤਿਓਹਾਰ ਕਰਕੇ ਵਰਕਰ ਛੁੱਟੀ 'ਤੇ ਹਨ ਅਤੇ ਘਟਨਾ ਸਮੇਂ ਗੋਦਾਮ ਵਿੱਚ ਮੌਜੂਦ ਨਹੀਂ ਸਨ। ਜਿਸ ਕਰਕੇ ਖੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। -PTCNews

Related Post