ਨਰਿੰਦਰ ਮੋਦੀ ਨੇ ਮਲੋਟ ਰੈਲੀ ਨੂੰ ਲੈ ਕੇ ਕੀਤਾ ਟਵੀਟ ,ਜਾਣੋ ਕੀ ਲਿਖਿਆ
Shanker Badra
July 10th 2018 09:49 PM --
Updated:
July 10th 2018 10:00 PM
ਨਰਿੰਦਰ ਮੋਦੀ ਨੇ ਮਲੋਟ ਰੈਲੀ ਨੂੰ ਲੈ ਕੇ ਕੀਤਾ ਟਵੀਟ ,ਜਾਣੋ ਕੀ ਲਿਖਿਆ:ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਕੱਲ੍ਹ ਮੈਂ ਮੁਕਤਸਰ ਜ਼ਿਲੇ ਦੇ ਮਲੋਟ, ਕਿਸਾਨ ਕਲਿਆਣ ਰੈਲੀ ਨੂੰ ਸੰਬੋਧਿਤ ਕਰਨ ਲਈ ਪੰਜਾਬ ਦਾ ਦੌਰਾ ਕਰਾਂਗਾ।ਉਨ੍ਹਾਂ ਲਿਖਿਆ ਕਿ ਪੰਜਾਬ ਦੇ ਕਿਸਾਨਾਂ ਦਾ ਭਾਰਤ ਦੇ ਖੇਤੀਬਾੜੀ ਸੈਕਟਰ ਦੇ ਵਿਕਾਸ ਵਿੱਚ ਇੱਕ ਅਨਮੋਲ ਯੋਗਦਾਨ ਹੈ।ਮੈਂ ਕੱਲ ਦੀ ਰੈਲੀ ਲਈ ਉਤਸ਼ਾਹਤ ਹਾਂ।