Chandigarh ਤੋਂ ਲੈ ਕੇ Amritsar ਹਵਾਈ ਅੱਡਿਆਂ ਤੇ ਸੰਨਾਟਾ, ਯਾਤਰੀ ਪ੍ਰੇਸ਼ਾਨ, ਲੰਦਨ, ਦੁਬਈ, ਯੂਏਈ ਦੀਆਂ ਕਈ ਉਡਾਣਾਂ ਰੱਦ, ਵੇਖੋ

Iran Isreal War Effect : ਪੰਜਾਬ ਦੇ ਚੰਡੀਗੜ੍ਹ ਤੇ ਅੰਮ੍ਰਿਤਸਰ ਹਵਾਈ ਅੱਡਿਆਂ 'ਤੇ ਵੀ ਸੰਨਾਟਾ ਛਾ ਗਿਆ ਹੈ। ਇਨ੍ਹਾਂ ਹਵਾਈ ਅੱਡਿਆਂ ਤੋਂ ਕਈ ਅੰਤਰਰਾਸ਼ਟਰੀ ਹਵਾਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਾਂ ਫਿਰ ਡਾਇਵਰਟ ਕੀਤਾ ਗਿਆ ਹੈ।

By  KRISHAN KUMAR SHARMA March 1st 2026 04:17 PM -- Updated: March 1st 2026 04:22 PM

Related Post