Hoshiarpur ਦੇ ਪਿੰਡ ਬਾਗਪੁਰ ਚ ਇੱਕ ਦੁਕਾਨ ਚ ਗੈਸ ਸਿਲੰਡਰ ਬਲਾਸਟ , ਮਾਂ-ਧੀ ਸਮੇਤ ਕਈ ਜ਼ਖ਼ਮੀ
Hoshiarpur Gas cylinder blast : ਹੁਸ਼ਿਆਰਪੁਰ ਦੇ ਪਿੰਡ ਬਾਗਪੁਰ 'ਚ ਅੱਜ ਸਵੇਰੇ ਇਕ ਦੁਕਾਨ ਨੂੰ ਭਿਆਨਕ ਅੱਗ ਗਈ ਹੈ। ਜਿਸ ਨਾਲ ਓਥੇ ਪਿਆ ਗੈਸ ਸਿਲੰਡਰ ਬਲਾਸਟ ਹੋ ਗਿਆ ਹੈ। ਇਸ ਹਾਦਸੇ 'ਚ ਦੁਕਾਨ ਮਾਲਿਕ ਮਾਂ-ਧੀ ਸਮੇਤ ਕਈ ਲੋਕ ਅੱਗ ਦੀ ਚਪੇਟ ਵਿਚ ਆ ਗਏ ਹਨ।
Shanker Badra
February 3rd 2026 10:42 AM --
Updated:
February 3rd 2026 10:47 AM
Hoshiarpur Gas cylinder blast : ਹੁਸ਼ਿਆਰਪੁਰ ਦੇ ਪਿੰਡ ਬਾਗਪੁਰ 'ਚ ਅੱਜ ਸਵੇਰੇ ਇਕ ਦੁਕਾਨ ਨੂੰ ਭਿਆਨਕ ਅੱਗ ਗਈ ਹੈ। ਜਿਸ ਨਾਲ ਓਥੇ ਪਿਆ ਗੈਸ ਸਿਲੰਡਰ ਬਲਾਸਟ ਹੋ ਗਿਆ ਹੈ।
ਇਸ ਹਾਦਸੇ 'ਚ ਦੁਕਾਨ ਮਾਲਿਕ ਮਾਂ-ਧੀ ਸਮੇਤ ਕਈ ਲੋਕ ਅੱਗ ਦੀ ਚਪੇਟ ਵਿਚ ਆ ਗਏ ਹਨ। ਜ਼ਖ਼ਮੀਆਂ ਨੂੰ ਹੁਸ਼ਿਆਰਪੁਰ ਦੇ ਹਸਪਤਾਲ ਦਾਖ਼ਲ ਕਰਾਇਆ ਗਿਆ ,ਜਿਥੋਂ ਉਨ੍ਹਾਂ ਨੂੰ ਡੀ.ਐਮ.ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ।