Tue, Feb 3, 2026
Whatsapp

Hoshiarpur ਦੇ ਪਿੰਡ ਬਾਗਪੁਰ 'ਚ ਇੱਕ ਦੁਕਾਨ 'ਚ ਗੈਸ ਸਿਲੰਡਰ ਬਲਾਸਟ , ਮਾਂ-ਧੀ ਸਮੇਤ ਕਈ ਜ਼ਖ਼ਮੀ

Hoshiarpur Gas cylinder blast : ਹੁਸ਼ਿਆਰਪੁਰ ਦੇ ਪਿੰਡ ਬਾਗਪੁਰ 'ਚ ਅੱਜ ਸਵੇਰੇ ਇਕ ਦੁਕਾਨ ਨੂੰ ਭਿਆਨਕ ਅੱਗ ਗਈ ਹੈ। ਜਿਸ ਨਾਲ ਓਥੇ ਪਿਆ ਗੈਸ ਸਿਲੰਡਰ ਬਲਾਸਟ ਹੋ ਗਿਆ ਹੈ। ਇਸ ਹਾਦਸੇ 'ਚ ਦੁਕਾਨ ਮਾਲਿਕ ਮਾਂ-ਧੀ ਸਮੇਤ ਕਈ ਲੋਕ ਅੱਗ ਦੀ ਚਪੇਟ ਵਿਚ ਆ ਗਏ ਹਨ।

Reported by:  PTC News Desk  Edited by:  Shanker Badra -- February 03rd 2026 10:42 AM -- Updated: February 03rd 2026 10:47 AM
Hoshiarpur ਦੇ ਪਿੰਡ ਬਾਗਪੁਰ 'ਚ ਇੱਕ ਦੁਕਾਨ 'ਚ ਗੈਸ ਸਿਲੰਡਰ ਬਲਾਸਟ ,  ਮਾਂ-ਧੀ ਸਮੇਤ ਕਈ ਜ਼ਖ਼ਮੀ

Hoshiarpur ਦੇ ਪਿੰਡ ਬਾਗਪੁਰ 'ਚ ਇੱਕ ਦੁਕਾਨ 'ਚ ਗੈਸ ਸਿਲੰਡਰ ਬਲਾਸਟ , ਮਾਂ-ਧੀ ਸਮੇਤ ਕਈ ਜ਼ਖ਼ਮੀ

Hoshiarpur Gas cylinder blast : ਹੁਸ਼ਿਆਰਪੁਰ ਦੇ ਪਿੰਡ ਬਾਗਪੁਰ 'ਚ ਅੱਜ ਸਵੇਰੇ ਇਕ ਦੁਕਾਨ ਨੂੰ ਭਿਆਨਕ ਅੱਗ ਗਈ ਹੈ। ਜਿਸ ਨਾਲ ਓਥੇ ਪਿਆ ਗੈਸ ਸਿਲੰਡਰ ਬਲਾਸਟ ਹੋ ਗਿਆ ਹੈ। 

ਇਸ ਹਾਦਸੇ 'ਚ ਦੁਕਾਨ ਮਾਲਿਕ ਮਾਂ-ਧੀ ਸਮੇਤ ਕਈ ਲੋਕ ਅੱਗ ਦੀ ਚਪੇਟ ਵਿਚ ਆ ਗਏ ਹਨ। ਜ਼ਖ਼ਮੀਆਂ ਨੂੰ ਹੁਸ਼ਿਆਰਪੁਰ ਦੇ ਹਸਪਤਾਲ ਦਾਖ਼ਲ ਕਰਾਇਆ ਗਿਆ ,ਜਿਥੋਂ ਉਨ੍ਹਾਂ ਨੂੰ ਡੀ.ਐਮ.ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ।

- PTC NEWS

Top News view more...

Latest News view more...

PTC NETWORK
PTC NETWORK