Gurbani on Crockery : ਭਾਰਤੀ ਫੌਜ ਚ ਕਰੋਕਰੀ ਤੇ ਗੁਰਬਾਣੀ ਦੀਆਂ ਤੁਕਾਂ ਨੂੰ ਲੈ ਕੇ ਵਿਵਾਦ, ਲਾਂਸ ਨਾਇਕ ਜਗਵਿੰਦਰ ਸਿੰਘ ਨੇ SGPC ਨੂੰ ਦਿੱਤਾ ਮੰਗ ਪੱਤਰ

Gurbani on Crockery Controversy : ਪਲੇਟਾਂ ਵਿੱਚ ਵਿੱਚ ਮਾਸਾਹਾਰੀ ਖਾਣਾ ਅਤੇ ਗਲਾਸਾਂ ਵਿੱਚ ਸ਼ਰਾਬ ਦੇ ਹੋ ਰਹੇ ਸੇਵਨ ਨੂੰ ਬੇਅਦਬੀ ਸਮਝਦੇ ਹੋਏ ਉਸ ਨੇ ਇਸ ਖਿਲਾਫ ਆਵਾਜ਼ ਚੁੱਕੀ, ਪਰ ਉਸ ਨੂੰ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਵਿੱਚ ਜਿਥੇ ਜੇਲ ਤੱਕ ਦੀ ਹਵਾ ਖਾਣੀ ਪਈ, ਉਥੇ ਹੀ ਰੈਜੀਮੈਂਟ ਵੱਲੋਂ ਕੋਰਟ ਮਾਰਸ਼ਲ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ।

By  KRISHAN KUMAR SHARMA February 8th 2026 08:51 PM -- Updated: February 8th 2026 08:55 PM

Related Post