Sukhbir Singh Badal : ਚੁੱਪ ਹੋ ਜਾ...ਵਰਨਾ ਸੁਖਬੀਰ ਆ ਜਾਏਗਾ। ਪ੍ਰਸਿੱਧ ਲੇਖਕ ਪਾਲੀ ਭੁਪਿੰਦਰ ਸਿੰਘ ਨੇ ਪਾਈ ਪੋਸਟ
Pali Bhupinder Singh Post : ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਹੈ ਕਿ ਮੈਨੂੰ ਇਸ ਵਿਅਕਤੀ ਤੋਂ ਈਰਖਾ ਹੋ ਰਹੀ ਹੈ, ਕਿਉਂ ਹਰ ਕੋਈ ਇਸ ਦੀ ਗੱਲ ਹੀ ਕਰ ਰਿਹਾ ਹੈ, ਗੱਲ ਕੀ ਸਭ ਦਾ ਨਿਸ਼ਾਨਾ ਇੱਕ ਹੀ ਹੈ...ਸੁਖਬੀਰ ਸਿੰਘ ਬਾਦਲ।
KRISHAN KUMAR SHARMA
March 12th 2025 09:29 PM --
Updated:
March 12th 2025 09:33 PM
