12 IPS officers of Punjab : ਪੰਜਾਬ ਸਰਕਾਰ ਵੱਲੋਂ 12 IPS ਅਫ਼ਸਰਾਂ ਦੀ DIG ਵਜੋਂ ਪ੍ਰਮੋਸ਼ਨ , ਵੇਖੋ ਲਿਸਟ
12 IPS officers of Punjab :ਪੰਜਾਬ ਸਰਕਾਰ ਨੇ 12 ਆਈਪੀਐਸ ਅਫ਼ਸਰਾਂ ਨੂੰ ਪ੍ਰਮੋਟ ਕਰ ਕੇ DIG ਬਣਾ ਦਿੱਤਾ ਹੈ। ਪੰਜਾਬ ਸਰਕਾਰ ਨੇ 12 ਆਈਪੀਐਸ ਅਧਿਕਾਰੀਆਂ ਨੂੰ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਦੇ ਰੈਂਕ ‘ਤੇ ਤਰੱਕੀ ਦਿੱਤੀ ਹੈ। ਇਹ ਤਰੱਕੀਆਂ 1 ਜਨਵਰੀ, 2026 ਤੋਂ ਪ੍ਰਭਾਵੀ ਮੰਨੀਆ ਜਾਣਗੀਆਂ
12 IPS officers of Punjab :ਪੰਜਾਬ ਸਰਕਾਰ ਨੇ 12 ਆਈਪੀਐਸ ਅਫ਼ਸਰਾਂ ਨੂੰ ਪ੍ਰਮੋਟ ਕਰ ਕੇ DIG ਬਣਾ ਦਿੱਤਾ ਹੈ। ਪੰਜਾਬ ਸਰਕਾਰ ਨੇ 12 ਆਈਪੀਐਸ ਅਧਿਕਾਰੀਆਂ ਨੂੰ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਦੇ ਰੈਂਕ ‘ਤੇ ਤਰੱਕੀ ਦਿੱਤੀ ਹੈ। ਇਹ ਤਰੱਕੀਆਂ 1 ਜਨਵਰੀ, 2026 ਤੋਂ ਪ੍ਰਭਾਵੀ ਮੰਨੀਆ ਜਾਣਗੀਆਂ।
ਜਿਨ੍ਹਾਂ ਵਿਚ IPS ਸਨੇਹਦੀਪ ਸ਼ਰਮਾ, IPS ਸੰਦੀਪ ਗੋਇਲ, IPS ਜਸਦੇਵ ਸਿੰਘ ਸਿੱਧੂ, IPS ਧਰੁਵ ਦਹੀਆ, IPS ਸੰਦੀਪ ਕੁਮਾਰ ਗਰਗ, IPS ਗੁਲਨੀਤ ਸਿੰਘ ਖੁਰਾਣਾ , IPS ਅਖਿਲ ਚੌਧਰੀ, IPS ਅਮਨੀਤ ਕੌਂਡਲ , IPS ਗੁਰਪ੍ਰੀਤ ਸਿੰਘ, IPS ਰੁਪਿੰਦਰ ਸਿੰਘ, IPS ਸਰਬਜੀਤ ਸਿੰਘ ਤੇ IPS ਹਰਪ੍ਰੀਤ ਸਿੰਘ ਜੱਗੀ ਦਾ ਨਾਂ ਸ਼ਾਮਲ ਹਨ। ਸਰਕਾਰ ਵੱਲੋਂ ਜਾਰੀ ਇਹ ਹੁਕਮ 01.01.2026 ਤੋਂ ਲਾਗੂ ਕਰ ਦਿੱਤੇ ਗਏ ਹਨ।
IPS ਸਨੇਹਦੀਪ ਸ਼ਰਮਾ
IPS ਧਰੂਵ ਦਹੀਆ
IPS ਸੰਦੀਪ ਗੋਇਲ
IPS ਜਸਦੇਵ ਸਿੰਘ ਸਿੱਧੂ
IPS ਸੰਦੀਪ ਕੁਮਾਰ ਗਰਗ
IPS ਗੁਲਨੀਤ ਸਿੰਘ ਖੁਰਾਣਾ
IPS ਆਖਿਲ ਚੌਧਰੀ
IPS ਅਮਨੀਤ ਕੌਂਡਲ
IPS ਗੁਰਪ੍ਰੀਤ ਸਿੰਘ
IPS ਰੁਪਿੰਦਰ ਸਿੰਘ
IPS ਸਰਬਜੀਤ ਸਿੰਘ
IPS ਹਰਪ੍ਰੀਤ ਸਿੰਘ ਜੱਗੀ
